ਪੰਜਾਬੀ ਗ਼ਜ਼ਲ ਦਾ ਸਿਖ਼ਰਲਾ ਗੁੰਬਦ ਪ੍ਰਿੰਸੀਪਲ ਤਖ਼ਤ ਸਿੰਘ-ਗੁਰਭਜਨ ਗਿੱਲ
ਪੰਜਾਬੀ ਗ਼ਜ਼ਲ ਦਾ ਸਿਖ਼ਰਲਾ ਗੁੰਬਦ ਪ੍ਰਿੰਸੀਪਲ ਤਖ਼ਤ ਸਿੰਘ - ਗੁਰਭਜਨ ਗਿੱਲ ਚੰਡੀਗੜ੍ਹ, 13ਜੂਨ(ਵਿਸ਼ਵ ਵਾਰਤਾ)- ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ...