Punjab Chief Minister Bhagwant Singh Mann
WishavWarta -Web Portal - Punjabi News Agency

Tag: LATEST PUNJABI NEWS

ਨਵੰਬਰ ਤੋਂ ਦਸੰਬਰ ਵਿਚਕਾਰ ਹੋ ਸਕਦੀਆਂ ਨੇ SGPC ਚੋਣਾਂ

ਚੰਡੀਗੜ੍ਹ, 13 ਜੂਨ (ਵਿਸ਼ਵ ਵਾਰਤਾ ): ਇਸ ਸਾਲ ਨਵੰਬਰ ਤੋਂ ਦਸੰਬਰ ਵਿਚਕਾਰ SGPC ਦੀਆਂ ਚੋਣਾਂ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਖ ਵੋਟਰਾਂ ਦੇ ...

ਬੰਦੀ ਸਿੰਘਾਂ ਦੀ ਰਿਹਾਈ ‘ਚ ਅੜਿਕਾ ਨਹੀਂ ਬਣਾਗਾ ਤੇ ਵਿਰੋਧ ਵੀ ਨਹੀਂ ਕਰਾਂਗਾ : ਰਵਨੀਤ ਸਿੰਘ ਬਿੱਟੂ

ਚੰਡੀਗੜ੍ਹ ,14 ਜੂਨ (ਵਿਸ਼ਵ ਵਾਰਤਾ) ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਆਪਣੇ ਇਸ ਬਿਆਨ ਦੇ ਵਿੱਚ ਰਵਨੀਤ ...

TRAI ਦੇਣ ਜਾ ਰਿਹਾ ਹੈ ਝਟਕਾ, ਮਹਿੰਗੀ ਪੈ ਸਕਦੀ ਹੈ ਮੋਬਾਈਲ ਅਤੇ ਲੈਂਡਲਾਈਨ ਨੰਬਰ ਦੀ ਵਰਤੋਂ!

  ਚੰਡੀਗੜ੍ਹ 14 ਜੂਨ ( ਵਿਸ਼ਵ ਵਾਰਤਾ )-ਭਵਿੱਖ ਵਿੱਚ ਮੋਬਾਈਲ ਅਤੇ ਲੈਂਡਲਾਈਨ ਨੰਬਰਾਂ ਦੀ ਵਰਤੋਂ ਕਰਨਾ ਮਹਿੰਗਾ ਹੋ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਟੈਲੀਕਾਮ ਰੈਗੂਲੇਟਰ ਟਰਾਈ ਨੇ ਮੌਜੂਦਾ ...

IND vs USA : ਅਮਰੀਕਾ ਨੂੰ ਹਰਾ ਕੇ ਸੁਪਰ ਅੱਠ ‘ਚ ਪਹੁੰਚਿਆ ਭਾਰਤ

ਦਿੱਲੀ,13 ਜੂਨ (ਵਿਸ਼ਵ ਵਾਰਤਾ ) ਸ਼ੁਰੂਆਤੀ ਝਟਕਿਆਂ ਤੋਂ ਉਭਰਦੀ ਹੋਈ ਭਾਰਤੀ ਟੀਮ ਨੇ ਸੂਰਿਆਕੁਮਾਰ ਯਾਦਵ ਅਤੇ ਸ਼ਿਵਮ ਦੂਬੇ ਦੀ ਜ਼ਬਰਦਸਤ ਸਾਂਝੇਦਾਰੀ ਨਾਲ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਮੈਚ 'ਚ ਅਮਰੀਕਾ ...

ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਨੂੰ ਉਡਾਉਣ ਦੀ ਧਮਕੀ, ਪੁਲਿਸ ਵੱਲੋ ਸਰਚ ਓਪਰੇਸ਼ਨ ਜਾਰੀ

  ਚੰਡੀਗੜ੍ਹ ,12 ਜੂਨ (ਵਿਸ਼ਵ ਵਾਰਤਾ) ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਹਸਪਤਾਲ ਨੂੰ ਈਮੇਲ ਰਾਹੀਂ ਇਹ ਸੰਦੇਸ਼ ਭੇਜਿਆ ਗਿਆ ਹੈ। ...

ਪੰਜਾਬ ‘ਚ ਸਕਾਲਰਸ਼ਿਪ ਸਕੀਮ ਅਧੀਨ ਦਿਵਿਆਂਗ ਵਿਦਿਆਰਥੀ ਨੂੰ ਦਿੱਤੇ ਜਾ ਰਹੇ ਹਨ ਵਜ਼ੀਫ਼ੇ: ਡਾ. ਬਲਜੀਤ ਕੌਰ

  ਪੰਜਾਬ 'ਚ ਸਕਾਲਰਸ਼ਿਪ ਸਕੀਮ ਅਧੀਨ ਦਿਵਿਆਂਗ ਵਿਦਿਆਰਥੀ ਨੂੰ ਦਿੱਤੇ ਜਾ ਰਹੇ ਹਨ ਵਜ਼ੀਫ਼ੇ: ਡਾ. ਬਲਜੀਤ ਕੌਰ ਕਿਹਾ, ਸਕਾਲਰਸ਼ਿਪ ਸਕੀਮ ਅਧੀਨ 12607 ਦਿਵਿਆਂਗ ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਵੰਡੇ ਚੰਡੀਗੜ੍ਹ, ...

ਜਾਣੋ ਰਵਨੀਤ ਸਿੰਘ ਬਿੱਟੂ ਦਾ ਹੁਣ ਤੱਕ ਦਾ ਸਿਆਸੀ ਸਫ਼ਰਨਾਮਾ 

ਅਮਿਤ ਸ਼ਾਹ ਨੇ ਪੁਗਾਏ ਆਪਣੇ ਬੋਲ  ਚੰਡੀਗੜ੍ਹ 8 ਜੂਨ( ਵਿਸ਼ਵ ਵਾਰਤਾ)-ਅੱਜ ਇੱਕ ਸਿੱਖ ਚਿਹਰਾ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ...

ਕੈਨੇਡੀਅਨ ਮੰਤਰੀ ਦਾ ਅਹਿਮ ਬਿਆਨ ਹਿੰਸਾ ਨੂੰ ਉਤਸ਼ਾਹਿਤ ਕਰਨਾ ਨਹੀਂ ਹੋਵੇਗਾ ਬਰਦਾਸ਼ਤ 

ਕੈਨੇਡਾ 8 ਜੂਨ( ਵਿਸ਼ਵ ਵਾਰਤਾ)-ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਲੀਨਿਕ ਲੈਬਲੈਟ ਦਾ ਇਕ ਅਹਿਮ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਹਿੰਸਾ ਦੇ ਪ੍ਰਯੋਗ ਨੂੰ ਉਤਸਾਹਿਤ ...

ਪਾਕਿਸਤਾਨ ਦੀ ਪੰਜਾਬ ਅਸੈਬਲੀ ‘ਚ ਮਿਲੀ ਪੰਜਾਬੀ ਬੋਲਣ ਦੀ ਇਜ਼ਾਜ਼ਤ

ਚੰਡੀਗੜ 8 ਜੂਨ( ਵਿਸ਼ਵ ਵਾਰਤਾ)-ਹੁਣ ਪਾਕਿਸਤਾਨ ਦੀ ਪੰਜਾਬ ਅਸੈਬਲੀ ਭਾਵ ਪੰਜਾਬ ਰਾਜ ਦੀ ਵਿਧਾਨ ਸਭਾ 'ਚ ਇਸਦੇ ਮੈਂਬਰ ਬਿਨਾ ਸਪੀਕਰ ਦੀ ਇਜ਼ਾਜ਼ਤ ਤੋਂ ਪੰਜਾਬੀ ਬੋਲ ਸਕਣਗੇ। ਇਸਤੋਂ ਪਹਿਲਾਂ ਅਹਿਜਾ ਕਰਨ ...

ਨਰਿੰਦਰ ਮੋਦੀ 9 ਜੂਨ ਨੂੰ ਸ਼ਾਮ 7:15 ਵਜੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ

ਰਾਸ਼ਟਰਪਤੀ ਭਵਨ ਵਿੱਚ ਚੇਂਜ ਓਫ ਗਾਰਡ ਸਮਾਰੋਹ ਵਿੱਚ ਕੋਈ ਬਦਲਾਅ ਨਹੀਂ ਚੰਡੀਗੜ੍ਹ 8 ਜੂਨ( ਵਿਸ਼ਵ ਵਾਰਤਾ)-ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ...

Page 13 of 39 1 12 13 14 39

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ