Latest News: ਆਬਜ਼ਰਵਰ ਅਭਿਨਵ ਤ੍ਰਿਖਾ ਵਲੋਂ ਚੋਣ ਤਿਆਰੀਆਂ ਦਾ ਜਾਇਜ਼ਾby Ankit December 19, 2024 0 Latest News: ਆਬਜ਼ਰਵਰ ਅਭਿਨਵ ਤ੍ਰਿਖਾ ਵਲੋਂ ਚੋਣ ਤਿਆਰੀਆਂ ਦਾ ਜਾਇਜ਼ਾ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਸਮਾਂ ਫੀਲਡ ’ਚ ਰਹਿਣ ਦੇ ਨਿਰਦੇਸ਼ ਸੁਰੱਖਿਆ ਪ੍ਰਬੰਧਾਂ, ਚੋਣ ਅਮਲੇ ਦੀ ਤਾਇਨਾਤੀ ਦੀ ਕੀਤੀ ...
ਨਗਰ ਨਿਗਮ Kapurthala ਵਲੋਂ ਵਪਾਰਕ ਜਾਇਦਾਦਾਂ ਨੂੰ ਪ੍ਰਾਪਰਟੀ ਟੈਕਸ ਤੁਰੰਤ ਜਮ੍ਹਾਂ ਕਰਵਾਉਣ ਦੇ ਹੁਕਮby Ankit December 19, 2024 0 ਨਗਰ ਨਿਗਮ Kapurthala ਵਲੋਂ ਵਪਾਰਕ ਜਾਇਦਾਦਾਂ ਨੂੰ ਪ੍ਰਾਪਰਟੀ ਟੈਕਸ ਤੁਰੰਤ ਜਮ੍ਹਾਂ ਕਰਵਾਉਣ ਦੇ ਹੁਕਮ ਟੈਕਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਹੋਵੇਗੀ ਸ਼ੁਰੂ ...
Kapurthala News: ਨਿਗਮ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ-ਜ਼ਿਲ੍ਹਾ ਚੋਣ ਅਫਸਰby Ankit December 19, 2024 0 Kapurthala News: ਨਿਗਮ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ-ਜ਼ਿਲ੍ਹਾ ਚੋਣ ਅਫਸਰ 21 ਦਸੰਬਰ ਨੂੰ ਲੋਕਾਂ ਵਲੋਂ ਕੀਤਾ ਜਾਵੇਗਾ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 158 ਪੋਲਿੰਗ ਬੂਥ ਸਥਾਪਿਤ, ...
Deputy Commissioner ਨੇ TB ਦੇ ਖਾਤਮੇ ਲਈ Task Force ਕੀਤੀ ਗਠਿਤby Ankit December 18, 2024 0 Deputy Commissioner ਨੇ TB ਦੇ ਖਾਤਮੇ ਲਈ Task Force ਕੀਤੀ ਗਠਿਤ ਮਰੀਜ਼ਾਂ ਦੀ ਖੁਰਾਕ ਲਈ ਜ਼ਿਲ੍ਹਾ ਅਧਿਕਾਰੀਆਂ ਕੋਲੋਂ ਵੀ ਲਈ ਜਾਵੇਗੀ ਮਦਦ ਅੰਮ੍ਰਿਤਸਰ 18 ਦਸੰਬਰ 2024 (ਵਿਸ਼ਵ ਵਾਰਤਾ):- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ...
BJP Ambedkar, Constitution ਅਤੇ Dalits ਨੂੰ ਨਫ਼ਰਤ ਕਰਦੀ ਹੈ: Harpal Cheemaby Ankit December 18, 2024 0 BJP Ambedkar, Constitution ਅਤੇ Dalits ਨੂੰ ਨਫ਼ਰਤ ਕਰਦੀ ਹੈ: Harpal Cheema AAP PUNJAB ਨੇ ਸੰਸਦ ਵਿੱਚ ਡਾ. ਬੀ.ਆਰ. ਅੰਬੇਡਕਰ ਦਾ ਅਪਮਾਨ ਕਰਨ ਲਈ ਅਮਿਤ ਸ਼ਾਹ ਦੀ ਕੀਤੀ ਸਖ਼ਤ ਨਿੰਦਾ ਭਾਜਪਾ ...
Punjab CM Bhagwant Mann ਨੇ Amritsar ਵਿੱਚ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਨਗਰ ਨਿਗਮ ਚੋਣਾਂ ਵਿੱਚ ‘AAP’ ਦੇ ਨੁਮਾਇੰਦੇ ਚੁਣਨ ਦੀ ਕੀਤੀ ਅਪੀਲby Ankit December 18, 2024 0 Punjab CM Bhagwant Mann ਨੇ Amritsar ਵਿੱਚ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਨਗਰ ਨਿਗਮ ਚੋਣਾਂ ਵਿੱਚ 'AAP' ਦੇ ਨੁਮਾਇੰਦੇ ਚੁਣਨ ਦੀ ਕੀਤੀ ਅਪੀਲ ਝਾੜੂ ਵੋਟਿੰਗ ਮਸ਼ੀਨ ਦਾ ਸਿਰਫ਼ ਇੱਕ ਬਟਨ ...
ਸੂਬੇ ‘ਚ ਵੀ Aam Aadmi Party ਦੀ ਸਰਕਾਰ, ‘Mayor ਵੀ ‘AAP’ ਦਾ ਬਣਾਓ, ਫੇਰ ਦੁੱਗਣੀ ਰਫ਼ਤਾਰ ਨਾਲ ਸ਼ਹਿਰ ਦਾ ਹੋਵੇਗਾ ਵਿਕਾਸ – Punjab CM Bhagwant Mannby Ankit December 18, 2024 0 ਸੂਬੇ 'ਚ ਵੀ Aam Aadmi Party ਦੀ ਸਰਕਾਰ, 'Mayor ਵੀ 'AAP' ਦਾ ਬਣਾਓ, ਫੇਰ ਦੁੱਗਣੀ ਰਫ਼ਤਾਰ ਨਾਲ ਸ਼ਹਿਰ ਦਾ ਹੋਵੇਗਾ ਵਿਕਾਸ - Punjab CM Bhagwant Mann ਮੁੱਖ ਮੰਤਰੀ ਮਾਨ ਨੇ ...
‘ਅਰਪਣ ਸਮਾਰੋਹ’: Jalandhar ਕਮਿਸ਼ਨਰੇਟ ਪੁਲਿਸ ਨੇ 13 ਕਰੋੜ ਰੁਪਏ ਦੀ ਕੀਮਤ ਦੀਆਂ ਜ਼ਬਤ ਕੀਤੀਆਂ ਵਸਤੂਆਂ ਅਸਲ ਮਾਲਕਾਂ ਨੂੰ ਕੀਤੀਆਂ ਵਾਪਸby Ankit December 18, 2024 0 'ਅਰਪਣ ਸਮਾਰੋਹ': Jalandhar ਕਮਿਸ਼ਨਰੇਟ ਪੁਲਿਸ ਨੇ 13 ਕਰੋੜ ਰੁਪਏ ਦੀ ਕੀਮਤ ਦੀਆਂ ਜ਼ਬਤ ਕੀਤੀਆਂ ਵਸਤੂਆਂ ਅਸਲ ਮਾਲਕਾਂ ਨੂੰ ਕੀਤੀਆਂ ਵਾਪਸ - ਪਿਛਲੇ ਸਾਲ ਦੌਰਾਨ 583 ਕੇਸਾਂ ਵਿੱਚ ਜ਼ਬਤ ਕੀਤੇ ...
ਸੰਸਦ ਮੈਂਬਰਾਂ ਦੇ ਬਡਮਿੰਟਨ ਟੂਰਨਾਮੈਂਟ ਵਿੱਚ Meet Hayer ਨੇ ਪੰਜ ਖਿਤਾਬ ਜਿੱਤੇby Ankit December 18, 2024 0 ਸਾਲਾਨਾ ਨੈਸ਼ਨਲ ਪਾਰਲੀਮੈਂਟੇਰੀਅਨਜ਼ ਬਡਮਿੰਟਨ ਟੂਰਨਾਮੈਂਟ ਸੰਸਦ ਮੈਂਬਰਾਂ ਦੇ ਬਡਮਿੰਟਨ ਟੂਰਨਾਮੈਂਟ ਵਿੱਚ Meet Hayer ਨੇ ਪੰਜ ਖਿਤਾਬ ਜਿੱਤੇ ਨਵੀਂ ਦਿੱਲੀ, 18 ਦਸੰਬਰ (ਵਿਸ਼ਵ ਵਾਰਤਾ):- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ...
ਇਸਲਾਮਾਬਾਦ ਪੁਲਿਸ ਸਟੇਸ਼ਨ ’ਤੇ ਹਮਲਾ: DGP GAURAV YADAV ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮby Ankit December 17, 2024 0 ਇਸਲਾਮਾਬਾਦ ਪੁਲਿਸ ਸਟੇਸ਼ਨ ’ਤੇ ਹਮਲਾ: DGP GAURAV YADAV ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ - ਡੀਜੀਪੀ ਪੰਜਾਬ ਨੇ ਅੰਮ੍ਰਿਤਸਰ ਵਿਖੇ ਸਰਹੱਦੀ ਜ਼ਿਲਿ੍ਹਆਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ HUKAMNAMA : 🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏 December 22, 2024