Punjab News:ਪੁਲਿਸ ਪ੍ਰਸ਼ਾਸਨ ਚ ਵੱਡਾ ਫੇਰ ਬਦਲ ਸੱਤ ਐਸਐਸਪੀ ਸਮੇਤ 21 ਸੀਨੀਅਰ ਅਧਿਕਾਰੀ ਕੀਤੇ ਇਧਰੋਂ -ਉੱਧਰ
ਚੰਡੀਗੜ੍ਹ 21 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਅੱਜ ਵੱਡੇ ਪੱਧਰ ਤੇ ਉਚ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨਾਂ ਵਿੱਚੋਂ ਸੱਤ ਐਸਐਸਪੀ ਅਤੇ 21 ਉੱਚ ਅਧਿਕਾਰੀਆਂ ਦੀਆਂ ...