AMRITSAR NEWS :ਨਵੇਂ ਕਾਨੂੰਨ ਤਹਿਤ ਅੰਮ੍ਰਿਤਸਰ ‘ਚ ਪਹਿਲਾ ਮਾਮਲਾ ਦਰਜ, ਗੋਲਡੀ ਬਰਾੜ ਦੇ ਖਿਲਾਫ ਦਰਜ ਕਰਵਾਈ ਐਫਆਈਆਰ
ਅੰਮ੍ਰਿਤਸਰ ੨ ਜੁਲਾਈ ( ਵਿਸ਼ਵ ਵਾਰਤਾ )-ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿੱਚ ਨਵੇਂ ਕਾਨੂੰਨ ਤਹਿਤ ਫਿਰੌਤੀ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਐਫਆਈਆਰ ਡਾਕਟਰ ਕੁਲਵਿੰਦਰ ਸਿੰਘ ਨੇ ਗੈਂਗਸਟਰ ...