ਪੁਲਿਸ ਮੁਲਾਜ਼ਮ ਨਿਕਲਿਆ ਗੁੰਡਾ, ਵਰਦੀ ਦੀ ਧਮਕੀ ਦੇ ਕੇ ਵਸੂਲੀ ਨਾ ਦੇਣ ‘ਤੇ ਕਰਦਾ ਸੀ ਕੁੱਟਮਾਰ, ਮਾਮਲਾ ਦਰਜ
ਚੰਡੀਗੜ੍ਹ 1 ਮਈ( ਵਿਸ਼ਵ ਵਾਰਤਾ)-ਕਾਂਸਟੇਬਲ ਅਨੂਪ ਯਾਦਵ ਦੇ ਖਿਲਾਫ ਸੈਕਟਰ 36 ਥਾਣਾ ਚੰਡੀਗੜ੍ਹ ਵਿਖੇ ਆਈਪੀਸੀ ਦੀ ਧਾਰਾ 323, 342 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ...