ਡਰੱਗ ਰੈਕਟ ਮਾਮਲਾ-ਮੁਹਾਲੀ ਦੀ ਕੋਰਟ ਵਿੱਚ ਬਿਕਰਮ ਮਜੀਠੀਆ ਨੇ ਕੀਤਾ ਆਤਮਸਮਰਪਣ by Wishavwarta February 24, 2022 0 ਮੁਹਾਲੀ ਦੀ ਕੋਰਟ ਵਿੱਚ ਬਿਕਰਮ ਮਜੀਠੀਆ ਨੇ ਕੀਤਾ ਆਤਮਸਮਰਪਣ ਚੰਡੀਗੜ੍ਹ,24 ਫਰਵਰੀ(ਵਿਸ਼ਵ ਵਾਰਤਾ)-ਅਕਾਲੀ ਆਗੂ ਬਿਕਰਮ ਮਜੀਠੀਆ ਜਿਹਨਾਂ ਖਿਲਾਫ ਡਰੱਗ ਕੇਸ ਵਿੱਚ ਐਨਡੀਪੀਐਸ ਐਕਟ ਅਧੀਨ ਐਫਆਈਆਰ ਦਰਜ ਹੈ ਨੇ ਅੱਜ ਮੋਹਾਲੀ ...