ਚਾਰ ਰਾਜਾਂ ‘ਚ ਬਰਡ ਫਲੂ, ਅਲਰਟ ਜਾਰੀ; ਮਰੀਜ਼ਾਂ, ਪੰਛੀਆਂ ਅਤੇ ਮੁਰਗੀਆਂ ਦੀ ਨਿਗਰਾਨੀ ਵਧਾਉਣ ਦੀਆਂ ਹਦਾਇਤਾਂ
ਆਸਟ੍ਰੇਲੀਆ 31 ਮਈ( ਗੁਰਪੁਨੀਤ ਸਿੱਧੂ)-ਅਮਰੀਕਾ ਅਤੇ ਆਸਟ੍ਰੇਲੀਆ ਤੋਂ ਬਾਅਦ ਭਾਰਤ ਦੇ ਚਾਰ ਰਾਜਾਂ ਵਿੱਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਕੇਂਦਰ ਸਰਕਾਰ ਦੇ ਸਿਹਤ ਅਤੇ ਪਸ਼ੂ ਪਾਲਣ ...