Darjeeling Landslide: ਦਾਰਜੀਲਿੰਗ ਵਿੱਚ ਜ਼ਮੀਨ ਖਿਸਕਣ ਕਾਰਨ 23 ਮੌਤਾਂ, 2,000 ਸੈਲਾਨੀ ਫਸੇ
Darjeeling Landslide: ਦਾਰਜੀਲਿੰਗ ਵਿੱਚ ਜ਼ਮੀਨ ਖਿਸਕਣ ਕਾਰਨ 23 ਮੌਤਾਂ, 2,000 ਸੈਲਾਨੀ ਫਸੇ - ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਦਾਰਜੀਲਿੰਗ, 6 ਅਕਤੂਬਰ 2025 (ਵਿਸ਼ਵ ਵਾਰਤਾ) - ...


















