ਉਪ ਚੋਣ ਨਤੀਜ਼ਿਆਂ ਤੋਂ ਭਾਜਪਾ ਸਬਕ ਲਵੇ by Wishavwarta November 2, 2021 0 ਉਪ ਚੋਣ ਨਤੀਜ਼ਿਆਂ ਤੋਂ ਭਾਜਪਾ ਸਬਕ ਲਵੇ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ : ਕਿਸਾਨ ਆਗੂ ਚੰਡੀਗੜ੍ਹ 2 ਨਵੰਬਰ (ਵਿਸ਼ਵ ਵਾਰਤਾ);-ਉਪ-ਚੋਣਾਂ 'ਚ ਭਾਜਪਾ ਦੀ ਹਾਰ 'ਤੇ ਟਿੱਪਣੀ ਕਰਦਿਆਂ ਭਾਰਤੀ ਕਿਸਾਨ ...
ਹਿਮਾਚਲ ਪ੍ਰਦੇਸ਼ ਦੀਆਂ ਉਪ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤby Wishavwarta November 2, 2021 0 ਹਿਮਾਚਲ ਪ੍ਰਦੇਸ਼ ਦੀਆਂ ਉਪ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਇੱਕ ਲੋਕ ਸਭਾ ਅਤੇ ਤਿੰਨ ਵਿਧਾਨ ਸਭਾ ਸੀਟਾਂ ਤੇ ਹਜਿੱਤ ਕੀਤੀ ਦਰਜ ਚੰਡੀਗੜ੍ਹ,2 ਨਵੰਬਰ(ਵਿਸ਼ਵ ਵਾਰਤਾ)-ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਵਿਧਾਨ ...
ਜੁੱਬਲ ਕੋਟਖਾਈ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਨੇ ਮਾਰੀ ਬਾਜੀ,ਭਾਜਪਾ ਤੀਜੇ ਨੰਬਰ ਤੇ ਖਿਸਕੀby Wishavwarta November 2, 2021 0 ਹਿਮਾਚਲ ਪ੍ਰਦੇਸ਼ ਉਪ-ਚੋਣਾਂ ਜੁੱਬਲ ਕੋਟਖਾਈ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਨੇ ਮਾਰੀ ਬਾਜੀ,ਭਾਜਪਾ ਤੀਜੇ ਨੰਬਰ ਤੇ ਖਿਸਕੀ ਚੰਡੀਗੜ੍ਹ,2 ਨਵੰਬਰ(ਵਿਸ਼ਵ ਵਾਰਤਾ) ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਅਤੇ ...
ਚੰਨੀ ਸਰਕਾਰ ਦਾ ਕਰਮਚਾਰੀਆਂ ਨੂੰ ਦਿਵਾਲੀ ਦਾ ਤੋਹਫਾ,ਮਹਿੰਗਾਈ ਭੱਤੇ ਵਿੱਚ ਕੀਤਾ ਗਿਆ 11 ਫੀਸਦੀ ਦਾ ਵਾਧਾby Wishavwarta November 1, 2021 0 ਚੰਨੀ ਸਰਕਾਰ ਦਾ ਕਰਮਚਾਰੀਆਂ ਨੂੰ ਦਿਵਾਲੀ ਦਾ ਤੋਹਫਾ ਮਹਿੰਗਾਈ ਭੱਤੇ ਵਿੱਚ ਕੀਤਾ ਗਿਆ 11 ਫੀਸਦੀ ਦਾ ਵਾਧਾ ਚੰਡੀਗੜ੍ਹ,1 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਿੱਚ ਹੋਈ ...
ਬੀਜੇਪੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕੀਤੀ ਕੇਂਦਰ ਸਰਕਾਰ ਕੋਲੋਂ ਐਮਐਸਪੀ ਦੀ ਗਰੰਟੀ ਦੀ ਮੰਗ,ਦੇਖੋ,ਕਿਵੇਂ ਖੋਲ੍ਹੀ ਆਪਣੀ ਹੀ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲby Wishavwarta October 29, 2021 0 ਬੀਜੇਪੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕੀਤੀ ਕੇਂਦਰ ਸਰਕਾਰ ਕੋਲੋਂ ਐਮਐਸਪੀ ਦੀ ਗਰੰਟੀ ਦੀ ਮੰਗ ਦੇਖੋ,ਕਿਵੇਂ ਖੋਲ੍ਹੀ ਆਪਣੀ ਹੀ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਚੰਡੀਗੜ੍ਹ,29 ਅਕਤੂਬਰ(ਵਿਸ਼ਵ ਵਾਰਤਾ)- ...
ਦੇਖੋ,ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫਰੰਸ ਦਾ ਸਿੱਧਾ ਪ੍ਰਸਾਰਣby Wishavwarta October 27, 2021 0 ਕੈਪਟਨ ਅਮਰਿੰਦਰ ਸਿੰਘ ਥੋੜ੍ਹੀ ਦੇਰ ਵਿੱਚ ਕਰਨਗੇ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ ਵੱਡਾ ਸਿਆਸੀ ਧਮਾਕਾ ਦੇਖੋ,ਪ੍ਰੈੱਸ ਕਾਨਫਰੰਸ ਦਾ ਸਿੱਧਾ ਪ੍ਰਸਾਰਣ
ਰਾਹੁਲ ਅਤੇ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਪੰਜ ਰਾਜਾਂ ਦੇ ਇੰਚਾਰਜਾਂ ਅਤੇ ਪ੍ਰਧਾਨਾਂ ਨਾਲ ਕਾਂਗਰਸ ਹਾਈਕਮਾਨ ਦੀ ਮੀਟੰਗby Wishavwarta October 26, 2021 0 ਕਾਂਗਰਸ ਦਾ ਮਿਸ਼ਨ 2022 2022 ਦੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਵਿੱਚ ਕਾਂਗਰਸ ਦਾ ਮਹਾਮੰਥਨ ਰਾਹੁਲ ਅਤੇ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਪੰਜ ਰਾਜਾਂ ਦੇ ...
ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਨੂੰ ਸੱਦੀ ਪ੍ਰੈੱਸ ਕਾਨਫਰੰਸ,ਨਵੀਂ ਪਾਰਟੀ ਦਾ ਹੋ ਸਕਦਾ ਹੈ ਐਲਾਨby Wishavwarta October 26, 2021 0 ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਨੂੰ ਸੱਦੀ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ ਵੱਡਾ ਸਿਆਸੀ ਧਮਾਕਾ,ਨਵੀਂ ਪਾਰਟੀ ਦਾ ਹੋ ਸਕਦਾ ਹੈ ਐਲਾਨ ਚੰਡੀਗੜ੍ਹ,26 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ...
ਪ੍ਰਿਅੰਕਾ ਗਾਂਧੀ ਨੇ ਝੋਨਾ ਵੱਡ ਰਹੀਆਂ ਔਰਤਾਂ ਨਾਲ ਖੇਤ ਵਿੱਚ ਬੈਠ ਕੇ ਕੀਤੀ ਮੁਲਾਕਾਤ,ਔਰਤਾਂ ਨੇ ਗੁੜ ਖਵਾ ਕੇ ਕੀਤਾ ਸਵਾਗਤby Wishavwarta October 23, 2021 0 ਪ੍ਰਿਅੰਕਾ ਗਾਂਧੀ ਨੇ ਸ਼ੁਰੂ ਕੀਤੀ ਕਾਂਗਰਸ ਪਾਰਟੀ ਦੀ 'ਪ੍ਰਤਿੱਗਿਆ ਯਾਤਰਾ' ਝੋਨਾ ਵੱਡ ਰਹੀਆਂ ਔਰਤਾਂ ਨਾਲ ਖੇਤ ਵਿੱਚ ਬੈਠ ਕੇ ਕੀਤੀ ਮੁਲਾਕਾਤ,ਔਰਤਾਂ ਨੇ ਗੁੜ ਖਵਾ ਕੇ ਕੀਤਾ ਸਵਾਗਤ ਚੰਡੀਗੜ੍ਹ,23 ਅਕਤੂਬਰ(ਵਿਸ਼ਵ ਵਾਰਤਾ)-ਅਗਲੇ ...
ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 381ਵਾਂ ਦਿਨ by Wishavwarta October 16, 2021 0 ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 381ਵਾਂ ਦਿਨ 'ਖੇਤੀ ਕਾਨੂੰਨ ਰੱਦ ਕਰੋ' ਦੇ ਆਕਾਸ਼ ਗੁੰਜਾਊ ਨਾਹਰਿਆਂ ਨਾਲ ਕਿਸਾਨਾਂ ਨੇ ਕੀਤੇ ਸੂਬੇ ਭਰ 'ਚ 550 ਥਾਵਾਂ 'ਤੇ ਰੋਹ-ਭਰਪੂਰ ਮੁਜ਼ਾਹਰੇ *ਮੋਦੀ, ਸ਼ਾਹ, ਯੋਗੀ ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ Hukamnama :ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ February 23, 2025