CHILD MARRIAGE :: 16 ਸਾਲ ਦੀ ਪਤਨੀ, 24 ਸਾਲ ਦਾ ਪਤੀ; ਹਸਪਤਾਲ ਪੁੱਜੇ ਤਾਂ ਬਾਲ ਵਿਆਹ ਦਾ ਹੋਇਆ ਖੁਲਾਸਾ by Wishavwarta August 26, 2024 0 ਜਬਲਪੁਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਵਿਆਹ ਦੇ ਇਕ ਸਾਲ ਬਾਅਦ ਹੀ ਪਤਾ ਲੱਗਾ ਕਿ ਇਹ ਬਾਲ ਵਿਆਹ ਸੀ। ਦਰਅਸਲ, ਸ਼ਨੀਵਾਰ ਨੂੰ ਮਝੌਲੀ ਕਮਿਊਨਿਟੀ ਹੈਲਥ ਸੈਂਟਰ ...