ਪੁਲਿਸ ਨੇ ਬਿਨਾਂ ਮਾਸਕ ਵਾਲੇ 427 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-13 ਦੇ ਕੀਤੇ ਚਲਾਨby Wishavwarta July 29, 2021 0 ਪੁਲਿਸ ਨੇ ਬਿਨਾਂ ਮਾਸਕ ਵਾਲੇ 427 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-13 ਦੇ ਕੀਤੇ ਚਲਾਨ ਨਵਾਂਸ਼ਹਿਰ, 29 ਜੁਲਾਈ :ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ...
ਸਿਵਲ ਜੱਜ ਨੇ ਕੀਤਾ ਕੇਂਦਰੀ ਜੇਲ੍ਹ ਦੌਰਾਂ by Wishavwarta July 29, 2021 0 ਸਿਵਲ ਜੱਜ ਨੇ ਕੀਤਾ ਕੇਂਦਰੀ ਜੇਲ੍ਹ ਦੌਰਾਂ ਅੰਮ੍ਰਿਤਸਰ 29 ਜੁਲਾਈ 2021--ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਮਾਨਯੋਗ ਜਿਲ੍ਹਾ ਅਤੇ ਸੇਸ਼ਨਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਜੀ ਦੀ ਰਹਿਨੁਮਾਈ ਹੇਠ ਅਤੇ ਹਦਾਇਤਾ ਅਨੁਸਾਰ; ਸ਼੍ਰੀ ਪੁਸ਼ਪਿੰਦਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ...
11 ਸਤੰਬਰ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ – ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀby Wishavwarta July 29, 2021 0 11 ਸਤੰਬਰ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ - ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰਜ 29 ਜੁਲਾਈ ---ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ, ਮੋਹਾਲੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਜੀ ...
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜੈ ਮੋਹਨ ਬੱਬੀ ਆਪ ਵਿੱਚ ਹੋਏ ਸ਼ਾਮਿਲ, ਜਿੰਪਾ ਨੇ ਕੀਤਾ ਸਵਾਗਤby Wishavwarta July 29, 2021 0 ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜੈ ਮੋਹਨ ਬੱਬੀ ਆਪ ਵਿੱਚ ਹੋਏ ਸ਼ਾਮਿਲ, ਜਿੰਪਾ ਨੇ ਕੀਤਾ ਸਵਾਗਤ ਹੁਸ਼ਿਆਰਪੁਰ 29 ਜੁਲਾਈ : ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸੱਕਤਰ ਅਤੇ ਹਲਕਾ ਇੰਚਾਰਜ ...
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੇ ਕਰਜ਼ਾ ਵੰਡ ਸਮਾਗਮ ਕਰਵਾਇਆby Wishavwarta July 29, 2021 0 ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੇ ਕਰਜ਼ਾ ਵੰਡ ਸਮਾਗਮ ਕਰਵਾਇਆ ਵੱਖ-ਵੱਖ ਸਕੀਮਾਂ ਤਹਿਤ 16 ਲਾਭਪਾਤਰੀਆਂ ਨੂੰ 36.75 ਲੱਖ ਰੁਪਏ ਦੇ ਕਰਜ਼ਿਆਂ ਦੇ ਮਨਜ਼ੂਰੀ ਪੱਤਰ ਵੰਡੇ : ਇੰਜ. ਮੋਹਨ ਲਾਲ ਸੂਦ ਚਾਲੂ ...
ਲੈਦਰ ਕੰਪਲੈਕਸ ਵਿਖੇ ਜਲਦੀ ਸ਼ੁਰੂ ਹੋਵੇਗਾ ਸੀ.ਈ.ਟੀ.ਪੀ. ਦੇ ਨਵੀਨੀਕਰਨ ਦਾ ਕਾਰਜ, ਪ੍ਰਸ਼ਾਸਨ ਵੱਲੋਂ ਚੇਨਈ ਆਧਾਰਿਤ ਏਜੰਸੀ ਨੂੰ ਪੱਤਰ ਜਾਰੀby Wishavwarta July 29, 2021 0 ਲੈਦਰ ਕੰਪਲੈਕਸ ਵਿਖੇ ਜਲਦੀ ਸ਼ੁਰੂ ਹੋਵੇਗਾ ਸੀ.ਈ.ਟੀ.ਪੀ. ਦੇ ਨਵੀਨੀਕਰਨ ਦਾ ਕਾਰਜ, ਪ੍ਰਸ਼ਾਸਨ ਵੱਲੋਂ ਚੇਨਈ ਆਧਾਰਿਤ ਏਜੰਸੀ ਨੂੰ ਪੱਤਰ ਜਾਰੀ 27.26 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਲਾਗਤ ਕੇਂਦਰ, ਰਾਜ ਸਰਕਾਰ ਅਤੇ ਲਾਭਪਾਤਰੀਆਂ ਵੱਲੋਂ ਸਹਿਣ ...
ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਸਟੇਟ ਲਾਇਵਲੀਹੁੱਡ ਮਿਸ਼ਨ ਦੀ ਪ੍ਰਗਤੀ ਦਾ ਲਿਆ ਜਾਇਜ਼ਾby Wishavwarta July 29, 2021 0 ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਸਟੇਟ ਲਾਇਵਲੀਹੁੱਡ ਮਿਸ਼ਨ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬੈਂਕ ਮੈਨੇਜਰਾਂ ਨੂੰ ਸੈਲਫ ਹੈਲਪ ਗਰੁੱਪਾਂ ਦੇ ਖਾਤੇ ਖੋਲ੍ਹਣ ਅਤੇ ਸੀ.ਸੀ.ਐਲ. ਡਿਸਬਰਸ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਲੰਧਰ, ...
ਪੰਜਾਬ ਦੀ ਆਰਥਿਕਤਾ ਮੁੜ ਲੀਹ ’ਤੇ, ਪਿਛਲੇ 22 ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਦਾ ਪੂੰਜੀਗਤ ਖ਼ਰਚਾ ਹਰਿਆਣਾ ਤੋਂ ਵੱਧby Wishavwarta July 29, 2021 0 ਪੰਜਾਬ ਦੀ ਆਰਥਿਕਤਾ ਮੁੜ ਲੀਹ ’ਤੇ, ਪਿਛਲੇ 22 ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਦਾ ਪੂੰਜੀਗਤ ਖ਼ਰਚਾ ਹਰਿਆਣਾ ਤੋਂ ਵੱਧ ਕਿਹਾ, ਪੰਜਾਬ ਹਰ ਖੇਤਰ ਵਿੱਚ ਕਾਮਯਾਬੀ ਦੀਆਂ ਨਵੀਆਂ ਪੈੜਾਂ ਸਿਰਜ ਰਿਹਾ ਜਲੰਧਰ, 29 ਜੁਲਾਈ : ਪੰਜਾਬ ...
ਓ. ਪੀ. ਸੋਨੀ ਨੇ ਆਪਣੇ ਪਿੰਡ ਦੀ ਪੰਚਾਇਤ ਅਤੇ ਸਕੂਲ ਨੂੰ ਦਿੱਤੇ 40 ਲੱਖ ਰੁਪਏby Wishavwarta July 29, 2021 0 ਓ. ਪੀ. ਸੋਨੀ ਨੇ ਆਪਣੇ ਪਿੰਡ ਦੀ ਪੰਚਾਇਤ ਅਤੇ ਸਕੂਲ ਨੂੰ ਦਿੱਤੇ 40 ਲੱਖ ਰੁਪਏ ਅੰਮ੍ਰਿ੍ਰਤਸਰ 29 ਜੁਲਾਈ :-ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਪਿੰਡ ਭੀਲੋਵਾਲ ਪੱਕਾ ਜੱਦੀ ਪਿੰਡ ...
शिरोमणी अकाली दल ने 7 पार्टियों की अगुवाई करते हुए राष्ट्रपति से एनडीए सरकार को संसद में तीनों खेती कानूनों को निरस्त करने पर चर्चा करने का निर्देश देने की अपील कीby Wishavwarta July 27, 2021 0 शिरोमणी अकाली दल ने 7 पार्टियों की अगुवाई करते हुए राष्ट्रपति से एनडीए सरकार को संसद में तीनों खेती कानूनों को निरस्त करने पर चर्चा करने का निर्देश ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ Morning Hukamnama Sahib -ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ* February 25, 2025