ਵਿਧਾਨ ਸਭਾ ਚੋਣਾਂ 2022-ਮਾਨਸਾ ਤੋਂ ਸਿੱਧੂ ਮੂਸੇਵਾਲਾ ਚੱਲ ਰਹੇ ਹਨ ਪਿੱਛੇby Wishavwarta March 10, 2022 0 ਮਾਨਸਾ ਤੋਂ ਸਿੱਧੂ ਮੂਸੇਵਾਲਾ ਚੱਲ ਰਹੇ ਹਨ ਪਿੱਛੇ ਚੰਡੀਗੜ੍ਹ,10 ਮਾਰਚ(ਵਿਸ਼ਵ ਵਾਰਤਾ)- ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਵਿਜੇ ਕੁਮਾਰ ਸਿੰਗਲਾ ਅੱਗੇ ਚੱਲ ਰਹੇ ਹਨ।
ਭਗਤ ਰਵਿਦਾਸ ਜਯੰਤੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸੰਗਤਾਂ ਨਾਲ ਕੀਤਾ ਕੀਰਤਨ,ਦੇਖੋ ਵੀਡੀਓby Wishavwarta February 16, 2022 0 ਭਗਤ ਰਵਿਦਾਸ ਜਯੰਤੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਰੋਲ ਬਾਗ ਸਥਿਤ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਿਰ ਵਿਖੇ ਟੇਕਿਆ ਮੱਥਾ ਸੰਗਤਾਂ ਨਾਲ ਕੀਤਾ ਕੀਰਤਨ ਦੇਖੋ ਵੀਡੀਓ ਚੰਡੀਗੜ੍ਹ,16 ਫਰਵਰੀ(ਵਿਸ਼ਵ ਵਾਰਤਾ)- ਸੰਤ ਰਵਿਦਾਸ ...
ਪੰਜਾਬ ਵਿੱਚ ਵੱਜਿਆ ਚੋਣਾਂ ਦਾ ਬਿਗੁਲ-ਪੜ੍ਹੋ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਦੀ ਕੀ ਹੈ ਸਥਿਤੀby Wishavwarta January 8, 2022 0 ਪੰਜਾਬ ਵਿੱਚ ਵੱਜਿਆ ਚੋਣਾਂ ਦਾ ਬਿਗੁਲ ਅਕਾਲੀ ਦਲ-ਬਸਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਨੇ ਤਾਂ ਉਮੀਦਵਾਰਾਂ ਦਾ ਕੀਤਾ ਐਲਾਨ ਕਾਂਗਰਸ ਅਤੇ ਭਾਜਪਾ,ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ(ਸੰਯੁਕਤ) ਗੱਠਜੋੜ ਨਹੀਂ ਕਰ ...
ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਹੋਈਆਂ ਖਾਮੀਆਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨby Wishavwarta January 6, 2022 0 ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਹੋਈਆਂ ਖਾਮੀਆਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਚੰਡੀਗੜ੍ਹ, 6 ਜਨਵਰੀ (ਵਿਸ਼ਵ ਵਾਰਤਾ):-ਬੀਤੇ ਦਿਨ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਦੌਰਾਨ ...
ਸੁਰੱਖਿਆ ਕਾਰਨਾਂ ਕਰਕੇ ਪੀਐਮ ਦੀ ਰੈਲੀ ਕਰਨੀ ਪਈ ਰੱਦ – ਗ੍ਰਹਿ ਵਿਭਾਗby Wishavwarta January 5, 2022 0 ਪ੍ਰਧਾਨ ਮੰਤਰੀ ਦੀ ਰੱਦ ਹੋਈ ਰੈਲੀ ਬਾਰੇ ਵੱਖ ਵੱਖ ਦਾਅਵੇ ਸੁਰੱਖਿਆ ਕਾਰਨਾਂ ਕਰਕੇ ਪੀਐਮ ਦੀ ਰੈਲੀ ਕਰਨੀ ਪਈ ਰੱਦ - ਗ੍ਰਹਿ ਵਿਭਾਗ ਸੁਰਿੱਖਿਆ ਵਿੱਚ ਨਹੀਂ ਸੀ ਕੋਈ ਕਮੀ,ਪ੍ਰਧਾਨ ਮੰਤਰੀ ਦੇ ...
ਮੇਘਾਲਿਆ ਦੇ ਗਵਰਨਰ ਦਾ ਪ੍ਰਧਾਨ ਮੰਤਰੀ ਮੋਦੀ ਬਾਰੇ ਵੱਡਾ ਬਿਆਨby Wishavwarta January 3, 2022 0 ਮੇਘਾਲਿਆ ਦੇ ਗਵਰਨਰ ਦਾ ਪ੍ਰਧਾਨ ਮੰਤਰੀ ਮੋਦੀ ਬਾਰੇ ਵੱਡਾ ਬਿਆਨ ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ 500 ਕਿਸਾਨ ਜਾਨ ਗੁਆ ਚੁੱਕੇ ਹਨ ਤਾਂ ਪੀਐਮ ਨੇ ਕਿਹਾ ਕਿ,"ਕੀ ਮੇਰੇ ਲਈ ...
ਲਖੀਮਪੁਰ ਹਿੰਸਾਂ ਮਾਮਲੇ ਵਿੱਚ ਐਸਆਈਟੀ ਵੱਡੀ ਕਾਰਵਾਈ-5 ਹਜ਼ਾਰ ਦੀ ਪੰਨਿਆਂ ਦੀ ਚਾਰਜਸ਼ੀਟ ਕੀਤੀ ਦਰਜ,ਭਾਜਪਾ ਦੇ ਮੰਤਰੀ ਦਾ ਬੇਟਾ ਮੁੱਖ ਦੋਸ਼ੀby Wishavwarta January 3, 2022 0 ਲਖੀਮਪੁਰ ਹਿੰਸਾਂ ਮਾਮਲੇ ਵਿੱਚ ਐਸਆਈਟੀ ਵੱਡੀ ਕਾਰਵਾਈ 5 ਹਜ਼ਾਰ ਦੀ ਪੰਨਿਆਂ ਦੀ ਚਾਰਜਸ਼ੀਟ ਕੀਤੀ ਦਰਜ,ਭਾਜਪਾ ਦੇ ਮੰਤਰੀ ਦਾ ਬੇਟਾ ਮੁੱਖ ਦੋਸ਼ੀ ਚੰਡੀਗੜ੍ਹ,3 ਜਨਵਰੀ (ਵਿਸ਼ਵ ਵਾਰਤਾ) 3 ਅਕਤੂਬਰ ਨੂੰ ਉੱਤਰ ...
ਦਿੱਲੀ ਮਹਿਲਾ ਕਮਿਸ਼ਨ ਨੇ ਕੰਗਣਾ ਰਣੌਤ ਕੋਲੋਂ ਪਦਮ ਸ਼੍ਰੀ ਐਵਾਰਡ ਵਾਪਸ ਲੈ ਕੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗby Wishavwarta November 15, 2021 0 ਦਿੱਲੀ ਮਹਿਲਾ ਕਮਿਸ਼ਨ ਨੇ ਲਿਖੀ ਰਾਸ਼ਟਰਪਤੀ ਨੂੰ ਚਿੱਠੀ ਕੰਗਣਾ ਰਣੌਤ ਕੋਲੋਂ ਪਦਮ ਸ਼੍ਰੀ ਐਵਾਰਡ ਵਾਪਸ ਲੈ ਕੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ ਚੰਡੀਗੜ੍ਹ,15 ਨਵੰਬਰ(ਵਿਸ਼ਵ ਵਾਰਤਾ)- ਬਾਲੀਵੁੱਡ ...
ਬੀਜੇਪੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕੀਤੀ ਕੇਂਦਰ ਸਰਕਾਰ ਕੋਲੋਂ ਐਮਐਸਪੀ ਦੀ ਗਰੰਟੀ ਦੀ ਮੰਗ,ਦੇਖੋ,ਕਿਵੇਂ ਖੋਲ੍ਹੀ ਆਪਣੀ ਹੀ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲby Wishavwarta October 29, 2021 0 ਬੀਜੇਪੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕੀਤੀ ਕੇਂਦਰ ਸਰਕਾਰ ਕੋਲੋਂ ਐਮਐਸਪੀ ਦੀ ਗਰੰਟੀ ਦੀ ਮੰਗ ਦੇਖੋ,ਕਿਵੇਂ ਖੋਲ੍ਹੀ ਆਪਣੀ ਹੀ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਚੰਡੀਗੜ੍ਹ,29 ਅਕਤੂਬਰ(ਵਿਸ਼ਵ ਵਾਰਤਾ)- ...
15 ਦਿਨਾਂ ਤੱਕ ਖਰੀਦ ਨਾ ਹੋਣ ਤੇ ਕਿਸਾਨ ਨੇ ਮੰਡੀ ਵਿੱਚ ਪਏ ਆਪਣੇ ਝੋਨੇ ਨੂੰ ਲਗਾਈ ਅੱਗby Wishavwarta October 23, 2021 0 15 ਦਿਨਾਂ ਤੱਕ ਖਰੀਦ ਨਾ ਹੋਣ ਤੇ ਕਿਸਾਨ ਨੇ ਮੰਡੀ ਵਿੱਚ ਪਏ ਆਪਣੇ ਝੋਨੇ ਨੂੰ ਲਗਾਈ ਅੱਗ ਬੀਜੇਪੀ ਆਗੂ ਨੇ ਸ਼ੇਅਰ ਕੀਤੀ ਵੀਡੀਓ,ਖੇਤੀ ਨੀਤੀਆਂ ਤੇ ਮੁੜ ਵਿਚਾਰ ਕਰਨ ਦੀ ਕੇਂਦਰ ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ HUKAMNAMA :🙏🌹 *ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ* 🌹🙏 December 23, 2024