1984 ਚ ਹੋਏ ਬਲੂ ਸਟਾਰ ਐਕਸ਼ਨ ਦੇ ਖ਼ਿਲਾਫ਼ ਉੱਘੇ ਸਮਾਜ ਸੇਵੀ ਭਗਤ ਪੂਰਨ ਸਿੰਘ ਨੇ ਮਿਲਿਆ ਪਦਮ ਸ਼੍ਰੀ ਵਾਪਸ ਕਰਕੇ ਰਾਸ਼ਟਰਪਤੀ ਨੂੰ ਭਾਵਕ ਚਿੱਠੀ ਲਿਖ ਕੇ ਕੀਤਾ ਰੋਸ ਦਾ ਪ੍ਰਗਟਾਵਾ
ਦਰਬਾਰ ਸਾਹਿਬ 'ਤੇ ਹਮਲੇ ਦੇ ਦੁੱਖ 'ਚ ਭਗਤ ਪੂਰਨ ਸਿੰਘ ਜੀ ਨੇ ਭਾਰਤ ਦੇ ਰਾਸ਼ਟਰਪਤੀ ਨੂੰ 'ਪਦਮ ਸ੍ਰੀ' ਮੋੜਨ ਵੇਲੇ ਬੇਹੱਦ ਰੋਸ ਭਰਪੂਰ ਚਿੱਠੀ ਲਿਖ ਕੇ ਆਪਣੇ ਮਨ ਦੇ ਵਲਵਲੇ ...