BENIFIT OF SOCIAL MEDIA :18 ਸਾਲਾਂ ਬਾਅਦ Insta REEL ਦੇਖ ਕੇ ਲਾਪਤਾ ਭਰਾ ਨੂੰ ਲੱਭਿਆ ਤਾਂ ਔਰਤ ਨੇ ਇਸ ਖਾਸ ਤਰੀਕੇ ਨਾਲ ਉਸ ਦੀ ਕੀਤੀ ਪਛਾਣ
ਚੰਡੀਗੜ੍ਹ, 29ਜੂਨ(ਵਿਸ਼ਵ ਵਾਰਤਾ)- ਅਸੀਂ ਸਾਰੇ ਹਰ ਰੋਜ਼ ਇੰਸਟਾਗ੍ਰਾਮ 'ਤੇ ਘੱਟੋ-ਘੱਟ ਦੋ-ਤਿੰਨ ਰੀਲਾਂ ਦੇਖਦੇ ਹਾਂ। ਅੱਜਕੱਲ੍ਹ ਰੀਲਾਂ ਅਤੇ ਮੀਮਜ਼ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ, ਜੇਕਰ ਅਜਿਹਾ ਕਹਾਂ ਤਾਂ ...