AUSTRALLIA STUDY NEWS :ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ‘ਚ ਪੜ੍ਹਨ ਲਈ ਕਰਨਾ ਪਵੇਗਾ ਦੁੱਗਣਾ ਖਰਚ, ਵੀਜ਼ਾ ਫੀਸਾਂ ‘ਚ ਵਾਧਾ
ਮੈਲਬੌਰਨ 2ਜੁਲਾਈ (ਗੁਰਪੁਨੀਤ ਸਿੱਧੂ ): ਆਸਟ੍ਰੇਲੀਆ 'ਚ ਪੜ੍ਹਾਈ ਕਰਨ ਜਾ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖਬਰ ਆਈ ਹੈ। ਆਸਟ੍ਰੇਲੀਆ 'ਚ ਵਿਦਿਆਰਥੀ ਵੀਜ਼ਾ ਦੇ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਗਿਆ ...