Australia ਦੌਰੇ ‘ਤੇ ਗਏ ਜੈਸ਼ੰਕਰ ਦੇ ਸਾਹਮਣੇ ਆਸਟ੍ਰੇਲੀਆ ਨੇ ਚੁੱਕਿਆ ਸਿੱਖਾਂ ਦਾ ਮੁੱਦਾby Jaspreet Kaur November 6, 2024 0 Australia ਦੌਰੇ 'ਤੇ ਗਏ ਜੈਸ਼ੰਕਰ ਦੇ ਸਾਹਮਣੇ ਆਸਟ੍ਰੇਲੀਆ ਨੇ ਚੁੱਕਿਆ ਸਿੱਖਾਂ ਦਾ ਮੁੱਦਾ ਨਵੀਂ ਦਿੱਲੀ 6 ਨਵੰਬਰ (ਵਿਸ਼ਵ ਵਾਰਤਾ) : ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਇਨ੍ਹੀ ਦਿਨੀਂ ਆਸਟ੍ਰੇਲੀਆ ਦੌਰੇ 'ਤੇ ...
Australia :ਬ੍ਰਿਸਬੇਨ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਾਰਤੀ ਵਣਜ ਦੂਤਘਰ ਦਾ ਕੀਤਾ ਉਦਘਾਟਨby Jaspreet Kaur November 4, 2024 0 Australia :ਬ੍ਰਿਸਬੇਨ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਾਰਤੀ ਵਣਜ ਦੂਤਘਰ ਦਾ ਕੀਤਾ ਉਦਘਾਟਨ ਨਵੀਂ ਦਿੱਲੀ 4 ਨਵੰਬਰ (ਵਿਸ਼ਵ ਵਾਰਤਾ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਸ ਸਮੇਂ ਆਸਟ੍ਰੇਲੀਆ (Australia) ਦੇ ਪੰਜ ਦਿਨਾਂ ...
Australia ਦੇ ਪ੍ਰਧਾਨ ਮੰਤਰੀ ਨੇ ਮਨਾਇਆ ਬੰਦੀ ਛੋੜ ਦਿਵਸ ; ਦਸਤਾਰ ਸਜਾ ਕੇ ਪਹੁੰਚੇ ਗੁਰਦੁਆਰਾ ਸਾਹਿਬby Wishavwarta November 1, 2024 0 Australia ਦੇ ਪ੍ਰਧਾਨ ਮੰਤਰੀ ਨੇ ਮਨਾਇਆ ਬੰਦੀ ਛੋੜ ਦਿਵਸ ; ਦਸਤਾਰ ਸਜਾ ਕੇ ਪਹੁੰਚੇ ਗੁਰਦੁਆਰਾ ਸਾਹਿਬ ਮੈਲਬੌਰਨ, 1 ਨਵੰਬਰ (ਗੁਰਪੁਨੀਤ ਸਿੱਧੂ) : ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਸ ...
Australia : ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੇ ਹਿੰਦੂ ਭਾਈਚਾਰੇ ਨੂੰ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂby Wishavwarta October 31, 2024 0 Australia : ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੇ ਹਿੰਦੂ ਭਾਈਚਾਰੇ ਨੂੰ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂ ਮੈਲਬੌਰਨ, 31 ਅਕਤੂਬਰ (ਗੁਰਪੁਨੀਤ ਸਿੱਧੂ):ਆਸਟਰੇਲੀਆ 'ਚ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਵੱਲੋਂ ਦੇਸ਼ ...
Australia: ਪ੍ਰੀਮਿਅਰ ਜੈਕਿੰਟਾ ਐਲਨ ਨੇ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਵਧਾਈਆਂby Ankit October 30, 2024 0 Australia: ਪ੍ਰੀਮਿਅਰ ਜੈਕਿੰਟਾ ਐਲਨ ਨੇ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਮੈਲਬੌਰਨ 30 ਅਗਸਤ (ਗੁਰਪੁਨੀਤ ਸਿੱਧੂ): ਵਿਕਟੋਰੀਆ ਦੇ ਪ੍ਰੀਮਿਅਰ ਜੈਕਿੰਟਾ ਐਲਨ ਨੇ ਆਸਟ੍ਰੇਲੀਆ 'ਚ ਵੱਸਦੇ ਸਿੱਖ ਭਾਈਚਾਰੇ ਨੂੰ ਬੰਦੀ ਛੋੜ ...
ਸ਼੍ਰੀ ਦੁਰਗਾ ਮਾਤਾ ਮੰਦਿਰ Melbourne ਵਿਖੇ ਦੁਸਹਿਰਾ ਦੇ ਮੇਲੇ ‘ਚ ਪਹੁੰਚਣ ਦਾ ਖੁੱਲ੍ਹਾ ਸੱਦਾby Wishavwarta October 12, 2024 0 ਸ਼੍ਰੀ ਦੁਰਗਾ ਮਾਤਾ ਮੰਦਿਰ Melbourne ਵਿਖੇ ਦੁਸਹਿਰਾ ਦੇ ਮੇਲੇ 'ਚ ਪਹੁੰਚਣ ਦਾ ਖੁੱਲ੍ਹਾ ਸੱਦਾ ਨਵੀਂ ਦਿੱਲੀ, 12 ਅਕਤੂਬਰ (ਗੁਰਪੁਨੀਤ ਸਿੱਧੂ):- ਐਤਵਾਰ 13 ਅਕਤੂਬਰ 2024 ਨੂੰ ਸ਼੍ਰੀ ਦੁਰਗਾ ਮਾਤਾ ਮੰਦਿਰ ...
Australia ‘ਚ 5 ਭਾਰਤੀਆਂ ਨੂੰ ਮਾਰਨ ਵਾਲਾ ਦੋਸ਼ ਮੁਕਤ ਕਰਾਰby Wishavwarta September 20, 2024 0 Australia 'ਚ 5 ਭਾਰਤੀਆਂ ਨੂੰ ਮਾਰਨ ਵਾਲਾ ਦੋਸ਼ ਮੁਕਤ ਕਰਾਰ ਵੱਡੇ ਸਵਾਲਾਂ ਦੇ ਘੇਰੇ 'ਚ ਆਇਆ ਅਦਾਲਤੀ ਫੈਸਲਾ, ਭਾਰਤੀ ਮੂਲ ਦੇ ਲੋਕਾਂ 'ਚ ਰੋਸ ਮੈਲਬੌਰਨ 20 ਸਿਤੰਬਰ (ਗੁਰਪੁਨੀਤ ਸਿੱਧੂ): ਡੇਲਸਫੋਰਡ ...
Australia : 150 ਨਿੱਜੀ ਕਾਲਜ ਬੰਦ ਹੋਣ ਨਾਲ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ‘ਤੇ ਲਟਕੀ ਤਲਵਾਰby Wishavwarta September 18, 2024 0 Australia : 150 ਨਿੱਜੀ ਕਾਲਜ ਬੰਦ ਹੋਣ ਨਾਲ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ 'ਤੇ ਲਟਕੀ ਤਲਵਾਰ ਮੈਲਬੌਰਨ, 18ਸਤੰਬਰ (ਗੁਰਪੁਨੀਤ ਸਿੱਧੂ)Australia : ਗੈਰ ਕਾਨੂੰਨੀ ਤਰੀਕੇ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਵਾਲੇ ...
Australia : ਅਸਟ੍ਰੇਲੀਆ ਦੇ ਵਿਕਟੋਰੀਆ ‘ਚ ਮਿਡਵਾਈਵਸ ਨੂੰ ਮਿਲੀ ਨਵੀਂ ਜਿੰਮੇਵਾਰੀ ; ਡਾਕਟਰਾਂ ਦਾ ਘਟੇਗਾ ਬੋਝby Wishavwarta September 2, 2024 0 Australia : ਅਸਟ੍ਰੇਲੀਆ ਦੇ ਵਿਕਟੋਰੀਆ 'ਚ ਮਿਡਵਾਈਵਸ ਨੂੰ ਮਿਲੀ ਨਵੀਂ ਜਿੰਮੇਵਾਰੀ ; ਡਾਕਟਰਾਂ ਦਾ ਘਟੇਗਾ ਬੋਝ ਮੈਲਬੌਰਨ ,2ਸਤੰਬਰ (ਵਿਸ਼ਵ ਵਾਰਤਾ)Australia: ਅਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਹੁਣ ਮਿਡਵਾਈਵਸ ਨੂੰ ਨਵੀਂ ...
Australia : ਆਸਟ੍ਰੇਲੀਆ ‘ਚ ਤੇਜ਼ ਤੂਫਾਨ ਨੇ ਮਚਾਈ ਤਬਾਹੀ ; ਇਕ ਔਰਤ ਦੀ ਮੌਤ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲby Wishavwarta September 2, 2024 0 Australia : ਆਸਟ੍ਰੇਲੀਆ 'ਚ ਤੇਜ਼ ਤੂਫਾਨ ਨੇ ਮਚਾਈ ਤਬਾਹੀ ; ਇਕ ਔਰਤ ਦੀ ਮੌਤ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਮੈਲਬੌਰਨm 2ਸਤੰਬਰ (ਗੁਰਪੁਨੀਤ ਸਿੱਧੂ)Australia : ਆਸਟ੍ਰੇਲੀਆ 'ਚ ਸੋਮਵਾਰ ਨੂੰ ਸ਼ਕਤੀਸ਼ਾਲੀ ਤੂਫਾਨ ...