12ਵਾਂ ਬ੍ਰਿਕਸ ਸੰਸਦੀ ਫੋਰਮ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਹੋਵੇਗਾ ਸ਼ੁਰੂ by Navjot October 26, 2026 0 ਨਵੀਂ ਦਿੱਲੀ, 26 ਅਕਤੂਬਰ (ਵਿਸ਼ਵ ਵਾਰਤਾ) -ਭਾਰਤੀ ਸੰਸਦ ਸੋਮਵਾਰ ਨੂੰ ਸੰਸਦ ਭਵਨ ਕੰਪਲੈਕਸ ਸਥਿਤ 'ਸੰਵਿਧਾਨ ਸਦਨ' ਦੇ ਸੈਂਟਰਲ ਹਾਲ ਵਿੱਚ 12ਵੇਂ ਬ੍ਰਿਕਸ (BRICS) ਸੰਸਦੀ ਫੋਰਮ ਦੀ ਮੇਜ਼ਬਾਨੀ ਕਰਨ ਲਈ ...