ਭਾਰਤੀ ਮੁਲ ਦੀ ਮਹਿਲਾ ਮੇਜਰ ਸੇਨ ਨੂੰ ਮਿਲਟਰੀ ਐਵਾਰਡ ਮਿਲਿਆ ਤਾਂ ਉਨ੍ਹਾਂ ਨੇ ਇਸ ਨੂੰ ਬਹੁਤ ਖਾਸ ਪਲ ਦੱਸਿਆ
ਕਾਂਗੋ 31 ਮਈ (ਵਿਸ਼ਵ ਵਾਰਤਾ)-ਕਾਂਗੋ ਵਿੱਚ ਸੰਯੁਕਤ ਰਾਸ਼ਟਰ (ਯੂ.ਐਨ.) ਮਿਸ਼ਨ ਵਿੱਚ ਸੇਵਾਵਾਂ ਨਿਭਾਉਣ ਵਾਲੀਆਂ ਭਾਰਤੀ ਮਹਿਲਾ ਸ਼ਾਂਤੀ ਰੱਖਿਅਕ ਮੇਜਰ ਰਾਧਿਕਾ ਸੇਨ ਅਤੇ ਨਾਇਕ ਧਨੰਜੈ ਕੁਮਾਰ ਸਿੰਘ ਨੂੰ ਫੌਜੀ ਪੁਰਸਕਾਰਾਂ ਨਾਲ ...