PUNJAB POLICE NEWS :ਪੁਲਿਸ ਟੀਮ ‘ਤੇ ਗੋਲੀਬਾਰੀ ਤੇ ਪਥਰਾਅ, ਐਸਐਚਓ ਸਮੇਤ ਚਾਰ ਜ਼ਖ਼ਮੀby Wishavwarta June 30, 2024 0 ਧਰਮਕੋਟ 29 ਜੂਨ(ਵਿਸ਼ਵ ਵਾਰਤਾ)-ਧਰਮਕੋਟ ਕਸਬੇ ਦੇ ਪਿੰਡ ਭੋਏਪੁਰ ਦੇ ਰਹਿਣ ਵਾਲੇ ਵਿਅਕਤੀ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਪੀੜਤ ਨੇ ਪੁਲਿਸ ਕੰਟਰੋਲ ਰੂਮ ਨੰਬਰ 112 'ਤੇ ਸ਼ਿਕਾਇਤ ਕੀਤੀ। ਥਾਣਾ ...