ਬਹੁਕਰੋੜੀ ਡਰੱਗ ਮਾਮਲਾ
SIT ਸਾਹਮਣੇ ਪੇਸ਼ ਹੋਣ ਲਈ ਪਹੁੰਚੇ ਬਿਕਰਮ ਮਜੀਠੀਆ, ਪੁੱਛਗਿੱਛ ਜਾਰੀ
ਇਕੱਲੇ ਹੀ ਕਰਾਇਮ ਬਰਾਂਚ ਅੱਗੇ ਹੋਏ ਪੇਸ਼
ਵਕੀਲਾਂ ਨੂੰ ਵੀ ਨਾਲ ਜਾਣ ਦੀ ਨਹੀਂ ਮਿਲੀ ਇਜ਼ਾਜਤ
ਚੰਡੀਗੜ੍ਹ, 12ਜਨਵਰੀ(ਵਿਸ਼ਵ ਵਾਰਤਾ)- ਬਹੁ ਕਰੋੜੀ ਡਰੱਗ ਮਾਮਲੇ ਵਿੱਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਅੱਜ ਐਸਆਈਟੀ ਅੱਗੇ ਪੇਸ਼ ਹੋਣ ਲਈ ਪਹੁੰਚੇ ਹਨ। ਉਹਨਾਂ ਤੋਂ ਇਸ ਸਮੇਂ ਐਸਆਈਟੀ ਪੁੱਛਗਿੱਛ ਕਰ ਰਹੀ ਹੈ। ਦੱਸ ਦੱਈਏ ਕਿ ਉਹ ਇਕੱਲੇ ਹੀ ਕਰਾਇਮ ਬਰਾਂਚ ਅੱਗੇ ਪੇਸ਼ ਹੋਏ ਹਨ, ਉਹਨਾਂ ਦੇ ਨਾਲ ਉਨ੍ਹਾਂ ਦੇ ਵਕੀਲਾਂ ਨੂੰ ਅੰਦਰ ਜਾਣ ਦੀ ਇਜਾਜਤ ਨਹੀਂ ਮਿਲੀ ਹੈ।