Sidhu Moosewala : ਮੁੜ ਛਾਇਆ ਸਿੱਧੂ ਮੂਸੇਵਾਲਾ ; ਨਵਾਂ ਗੀਤ ‘LOCK’ ਹੋਇਆ ਰਿਲੀਜ਼, ਤੁਸੀਂ ਵੀ ਸੁਣੋ
ਚੰਡੀਗੜ੍ਹ, 23 ਜਨਵਰੀ(ਵਿਸ਼ਵ ਵਾਰਤਾ) ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਗੱਲ ਹੈ ਕਿ ਸਿੱਧੂ ਦਾ ਨਵਾਂ ਗੀਤ ‘ਲਾਕ’ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗਾਣੇ ਦਾ ਪੋਸਟਰ ਅਤੇ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਸਦਾ ਨੌਵਾਂ ਗਾਣਾ ਹੈ। ਦੱਸ ਦਈਏ ਕਿ ਕੁਝ ਹੀ ਮਿੰਟਾਂ ਵਿਚ ਗੀਤ ਦੇ ਲੱਖਾਂ ਵਿਊਜ਼ ਹੋ ਗਏ ਹਨ। ‘ਲਾਕ’ ਗੀਤ ਮਸ਼ਹੂਰ ਸੰਗੀਤ ਨਿਰਮਾਣ ਕੰਪਨੀ ‘ਦ ਕਿਡ’ ਦੁਆਰਾ ਤਿਆਰ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/