ਚੰਡੀਗੜ੍ਹ 28 ਮਾਰਚ(ਵਿਸ਼ਵ ਵਾਰਤਾ )-ਪੰਜਾਬ ਵਿਧਾਨ ਸਭਾ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ 16ਵੀਂ ਪੰਜਾਬ ਵਿਧਾਨ ਸਭਾ, ਜਿਸਨੂੰ 21 ਮਾਰਚ, 2025 ਨੂੰ ਆਪਣੇ 8ਵੇਂ ਬਜਟ ਸੈਸ਼ਨ ਲਈ ਸੱਦਿਆ ਗਿਆ ਸੀ, ਨੂੰ ਅੱਜ ਯਾਨੀ 28 ਮਾਰਚ, 2025 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
Punjab Vidhan Sabha
BREAKING NEWS, Latest Punjab news, Latest Punjab news in Punjabi, PUNJAB, Punjab Government, punjab news, top headlines in Punjabi, WISHAVWARTA.IN