Punjab Transfers: ਪੰਜਾਬ ਦੇ 3 IPS ਅਫਸਰਾਂ ਦਾ ਤਬਾਦਲਾ
ਚੰਡੀਗੜ੍ਹ, 11 ਸਤੰਬਰ 2025 (ਵਿਸ਼ਵ ਵਾਰਤਾ) – ਪੰਜਾਬ ਦੇ 3 IPS ਅਫਸਰਾਂ (Punjab Transfers) ਦਾ ਤਬਾਦਲਾ ਕੀਤਾ ਗਿਆ ਹੈ। ਇਸ ਸਬੰਧੀ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਆਦੇਸ਼ਾਂ ਅਨੁਸਾਰ, ਜਿਨ੍ਹਾਂ ਤਿੰਨ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ, ਉਹਨਾਂ ਨੂੰ ਨਵੇਂ ਤੈਨਾਤੀ ਸਥਾਨਾਂ ‘ਤੇ ਤੁਰੰਤ ਪ੍ਰਭਾਵ ਨਾਲ ਜੁਆਇਨ ਕਰਨ ਦੇ ਹੁਕਮ ਦਿੱਤੇ ਗਏ ਹਨ। ਹੇਠ ਲਿਖੇ ਪੁਲਿਸ ਅਧਿਕਾਰੀਆਂ ਦੀਆਂ ਤਾਇਨਾਤੀਆਂ/ਤਬਾਦਲੇ ਤੁਰੰਤ ਪ੍ਰਭਾਵ ਨਾਲ ਪ੍ਰਸ਼ਾਸਕੀ ਆਧਾਰ ‘ਤੇ ਕੀਤੇ ਗਏ ਹਨ:-
– ਜਗਦਾਲੇ ਨੀਲਾਂਬਰੀ ਵਿਜੇ, ਆਈਪੀਐਸ
– ਦੀਪਕ ਪਾਰੀਕ, ਆਈਪੀਐਸ
– ਰਵਜੋਤ ਗਰੇਵਾਲ, ਆਈਪੀਐਸ
ਹੁਕਮਾਂ ਦੀ ਕਾਪੀ ਹੇਠਾਂ ਪੜ੍ਹੋ…..

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























