ਚੰਡੀਗੜ੍ਹ, 23 ਸਤੰਬਰ 2024( ਵਿਸ਼ਵ ਵਾਰਤਾ)–ਮੰਤਰੀ ਮੰਡਲ ਦੇ ਰੱਦੋਬਦਲ ਮਗਰੋਂ ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ 25 ਆਈ ਏ ਐਸ ਅਤੇ 99 ਪੀ ਸੀ ਐਸ ਅਧਿਕਾਰੀ ਦੇ ਤਬਾਦਲਿਆਂ ਤੋਂ ਬਾਅਦ ਹੁਣ ਪੰਜਾਬ ਦੇ 7 ਆਈਪੀਐਸ ਅਫ਼ਸਰਾਂ ਸਮੇਤ 143 ਪੁਲਿਸ ਸੀਨੀਅਰ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ ।
ਪੜ੍ਹੋ ਸੂਚੀ 👇