PUNJAB ਸਰਕਾਰ ਨੇ ਡੀਸੀ ਸਮੇਤ ਕਈ ਉੱਚ ਅਧਿਕਾਰੀਆਂ ਕੀਤੇ ਤਬਾਦਲੇ: ਪੜ੍ਹੋ
ਚੰਡੀਗੜ੍ਹ 24 ਫਰਵਰੀ ( ਵਿਸ਼ਵ ਵਾਰਤਾ )-ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜ ਡੀਸੀ ਸਮੇਤ ਅੱਠ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ ।
ਕੋਮਲ ਮਿੱਤਲ ਨੂੰ ਮੋਹਾਲੀ ਦੀ ਡੀਸੀ ਲਾਇਆ।
ਆਈਏਐਸ ਅਧਿਕਾਰੀਆਂ 👇🏻
ਵਿਨੀਤ ਕੁਮਾਰ
ਪੂਨਮਦੀਪ ਕੌਰ
ਕਮਲ ਮਿੱਤਲ
ਅਸ਼ਿਕਾ ਜੈਨ
ਪਰਮਿੰਦਰ ਪਾਲ ਸਿੰਘ
ਅੰਕੁਰਜੀਤ ਸਿੰਘ
ਟੀ ਬੈਂਥ ਅਤੇ ਵਿਰਾਜ ਸ਼ਾਮ ਕਰਨ