BREAKING NEWS: ਭਾਵੁਕ ਹੋ ਰੋ ਪਏ ਪੰਜਾਬ ਸੀਐੱਮ ਭਗਵੰਤ ਮਾਨ
ਸੀਐੱਮ ਮਾਨ ਨੇ ਪੁੱਛਿਆ.. ਕੀ ਕਸੂਰ ਹੈ ਯਾਰ
ਦਿੱਲੀ -ਜੰਤਰ ਮੰਤਰ, 30 ਜੁਲਾਈ (ਵਿਸ਼ਵ ਵਾਰਤਾ) : ਦਿੱਲੀ ਦੇ ਜੰਤਰ ਮੰਤਰ ਚ ਅੱਜ ਇੰਡੀਆ ਗਠਜੋੜ ਵੱਲੋਂ ਜੇਲ੍ਹ ‘ਚ ਬੰਦ ਸੀਐੱਮ ਕੇਜਰੀਵਾਲ ਦੇ ਹੱਕ ਚ ਭਾਜਪਾ ਦੀ ਕੇਂਦਰ ਸਰਕਾਰ ਦੇ ਵੋਰਧ ਚ ਵਿਰੋਧ ਪ੍ਰਦਰਸ਼ਨ ਕੀਤਾ। ਜੰਤਰ ਮੰਤਰ ਚ ਪੰਜਾਬ ਦੇ ਸੀਐੱਮ ਭਗਵੰਤ ਸਿੰਘ ਮਾਨ ਆਪਦੇ ਭਾਸ਼ਣ ਵੇਲੇ ਸੀਐੱਮ ਅਰਵਿੰਦ ਕੇਜਰੀਵਾਲ ਅਤੇ ਕੀਤੇ ਕਮਾ ਦੀ ਗੱਲ ਕਰਦੇ ਹੋਏ ਭਾਵੁਕ ਹੋ ਗਏ। ਸੀਐੱਮ ਭਗਵੰਤ ਸਿੰਘ ਮਾਨ ਨੇ ਅੱਖਾਂ ਚ ਆਏ ਹੰਜੂ ਪੁਛਦੇ ਹੋਏ ਕਿਹਾ ਕੀ ਸਾਡਾ ਕਸੂਰ ਕੀ ਹੈ ਕਿ ਅੱਸੀਂ ਸਕੂਲ ਬਣਾ ਦਿੱਤੇ , ਹਸਪਤਾਲ ਬਣਾ ਦਿੱਤੇ। ਉਨ੍ਹਾਂ ਸਿੱਧੇ ਤੌਰ ਤੇ ਪੁੱਛਿਆ ..ਕੀ ਕਸੂਰ ਹੋ ਗਿਆ ਯਾਰ , ਹੱਦ ਹੈ ਯਾਰ ?