Punjab ਦੇ 7 PCS ਅਫ਼ਸਰ ਪਦਉਨਤ, ਬਣੇ ਆਈ.ਏ.ਐੱਸ
ਚੰਡੀਗੜ੍ਹ, 31 ਦਸੰਬਰ (ਵਿਸ਼ਵ ਵਾਰਤਾ): ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸੱਤ ਪੀ.ਸੀ.ਐੱਸ ਅਫ਼ਸਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਗਿਆ ਹੈ। ਦੱਸ ਦਈਏ ਕਿ 7 PCS ਅਫ਼ਸਰਾਂ ਬਤੌਰ ਆਈ.ਏ.ਐੱਸ ਪਦਉਨਤ ਕਰ ਦਿੱਤਾ ਗਿਆ ਹੈ। ਦੇਖੋ ਨੋਟੀਫਿਕੇਸ਼ਨ
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/