<h3><span style="color: #ff0000;"><strong>PUNJAB ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ</strong></span></h3> <strong>ਚੰਡੀਗੜ੍ਹ, 7ਅਕਤੂਬਰ(ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ 8 ਅਕਤੂਬਰ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਕੱਲ੍ਹ ਦੁਪਹਿਰ 1ਵਜੇ ਪੀਏਪੀ ਜਲੰਧਰ ਵਿਖੇ ਹੋਵੇਗੀ।</strong> <img class="alignnone wp-image-331420 size-full" src="https://wishavwarta.in/wp-content/uploads/2024/10/43b713b6-6a9b-4d31-a2bb-1c4b91d81270-1.jpg" alt="PUNJAB" width="735" height="1280" />