Popcorn TAX : ‘ਆਪ’ ਐੱਮ ਪੀ ਰਾਘਵ ਚੱਢਾ ਨੇ ਵਿੱਤ ਮੰਤਰੀ ਤੇ ਵਿੰਨ੍ਹਿਆ ਨਿਸ਼ਾਨਾ
ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ) ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ Popcorn TAX ਨੂੰ ਲੈ ਕੇ ਵਿੱਤ ਮੰਤਰੀ ਤੇ ਨਿਸ਼ਾਨਾ ਵਿੰਨ੍ਹਿਆ ਹੈ।
ਰਾਘਵ ਚੱਢਾ ਵੱਲੋਂ ਕੀਤਾ ਗਿਆ ਟਵੀਟ👇👇👇👇👇
https://x.com/raghav_chadha/status/1871431589311414691
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/