Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 24 ਫਰਵਰੀ 2026 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..
– Hukamnama Sri Darbar Sahib Today – 24 February 2026 | Ang 666 I ਅੱਜ ਦਾ ਹੁਕਮਨਾਮਾ
– Punjab: CM ਮਾਨ ਅੱਜ ਮਾਨਸਾ ਦੇ ਦੌਰੇ ‘ਤੇ, ਨਵੀਂ ITI ਦਾ ਵੀ ਰੱਖਣਗੇ ਨੀਂਹ ਪੱਥਰ
– Punjab: ਅੱਜ ਤੋਂ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ RSS ਮੁਖੀ ਮੋਹਨ ਭਾਗਵਤ
– Jharkhand ਦੇ ਚਤਰਾ ਵਿੱਚ ਏਅਰ ਐਂਬੂਲੈਂਸ ਕ੍ਰੈਸ਼, 7 ਮੌਤਾਂ
– T20 World Cup : ਵੈਸਟ ਇੰਡੀਜ਼ ਦੀ ਸ਼ਾਨਦਾਰ ਜਿੱਤ ; ਜ਼ਿੰਬਾਬਵੇ ਨੂੰ 107 ਦੌੜਾਂ ਨਾਲ ਹਰਾਇਆ
– Trump Tariff: ਟਰੰਪ ਦੇ ਐਮਰਜੈਂਸੀ ਟੈਰਿਫ ਅੱਜ ਤੋਂ ਹੋਏ ਬੰਦ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























