JEE ਮੇਨ ਜੁਲਾਈ 2021 ਦੀ ਪ੍ਰੀਖਿਆ ਦਾ ਨਤੀਜਾ ਜਾਰੀ
ਨਵੀਂ ਦਿੱਲੀ, 7ਅਗਸਤ(ਵਿਸ਼ਵ ਵਾਰਤਾ)-ਨੈਸ਼ਨਲ ਟੈਸਟਿੰਗ ਏਜੰਸੀ ਨੇ JEE ਮੇਨ ਜੁਲਾਈ 2021 ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਨਤੀਜਾ ਲਿੰਕ ਜੇਈਈ ਮੇਨਜ਼ ਦੀ ਵੈਬਸਾਈਟ jeemain.nta.nic.in ‘ਤੇ ਐਕਟਿਵ ਕੀਤਾ ਗਿਆ ਹੈ। ਜਿੱਥੇ ਵਿਦਿਆਰਥੀ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ।