Jalandhar west by poll results : ਵੋਟਾਂ ਦੀ ਗਿਣਤੀ ਜਾਰੀ
ਰੁਝਾਨਾਂ ਵਿੱਚ ‘ਆਪ’ ਉਮੀਦਵਾਰ ਮੋਹਿੰਦਰ ਭਗਤ ਚੱਲ ਰਹੇ ਹਨ ਅੱਗੇ
ਚੰਡੀਗੜ੍ਹ, 13 ਜੁਲਾਈ(ਵਿਸ਼ਵ ਵਾਰਤਾ)Jalandhar west by poll results-ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਉਪ ਚੋਣ ਵੋਟਾਂ ਦੀ ਗਿਣਤੀ ਅੱਜ ਸ਼ਨੀਵਾਰ ਸਵੇਰੇ 8 ਵਜੇ ਤੋਂ ਚੱਲ ਰਹੀ ਹੈ। ਜਲੰਧਰ ਵਿੱਚ ਕਿਸਦੀ ਜਿੱਤ ਹੋਵੇਗੀ ਇਹ ਅੱਜ ਬਾਅਦ ਦੁਪਹਿਰ ਤੱਕ ਪਤਾ ਲੱਗ ਜਾਵੇਗਾ। ਹੁਣ ਤੱਕ ਦੇ ਰੁਝਾਨਾਂ ਦੀ ਗੱਲ ਕਰਿਏ ਤਾਂ ਇਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਅੱਗੇ ਚੱਲ ਰਹੇ ਹਨ।
Jalandhar west by poll
Round -4
Mohinder Bhagat AAP-18469
Surinder Kaur congress-6871
Sheetal Angural BJP-3638
Round -5
Mohinder Bhagat AAP-23189
Surinder Kaur congress-8001
Sheetal Angural BJP-4395