• Latest
  • Trending
International: ਮੈਲਬੌਰਨ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਐਲਾਨਿਆ

International: ਮੈਲਬੌਰਨ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਐਲਾਨਿਆ

2 hours ago
Rapper ਬਾਦਸ਼ਾਹ ਦੀਆਂ ਵਧੀਆਂ ਮੁਸ਼ਕਿਲਾਂ! ਗ੍ਰਿਫ਼ਤਾਰੀ ਦੇ ਹੁਕਮ ਜਾਰੀ

Rapper ਬਾਦਸ਼ਾਹ ਦੀਆਂ ਵਧੀਆਂ ਮੁਸ਼ਕਿਲਾਂ! ਗ੍ਰਿਫ਼ਤਾਰੀ ਦੇ ਹੁਕਮ ਜਾਰੀ

19 minutes ago
Iraq ‘ਚ ਅਮਰੀਕੀ ਰਿਫਿਊਲਿੰਗ ਜਹਾਜ਼ ਕ੍ਰੈਸ਼: ਮ੍ਰਿਤਕਾਂ ਦੀ ਗਿਣਤੀ ਆਈ ਸਾਹਮਣੇ

Iraq ‘ਚ ਅਮਰੀਕੀ ਰਿਫਿਊਲਿੰਗ ਜਹਾਜ਼ ਕ੍ਰੈਸ਼: ਮ੍ਰਿਤਕਾਂ ਦੀ ਗਿਣਤੀ ਆਈ ਸਾਹਮਣੇ

43 minutes ago
Punjab : ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

Punjab : ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Stock Market: ਹਫਤੇ ਦੇ ਆਖਰੀ ਦਿਨ ਵੀ ਸਟਾਕ ਮਾਰਕੀਟ ਹੋਈ ਕਰੈਸ਼

Stock Market: ਹਫਤੇ ਦੇ ਆਖਰੀ ਦਿਨ ਵੀ ਸਟਾਕ ਮਾਰਕੀਟ ਹੋਈ ਕਰੈਸ਼

3 hours ago
PUNJAB: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਦੀ ਟੀ-ਸ਼ਰਟ ਜਾਰੀ

PUNJAB: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਦੀ ਟੀ-ਸ਼ਰਟ ਜਾਰੀ

3 hours ago
Haryana ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਰੈਪਰ ਬਾਦਸ਼ਾਹ

Haryana ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਰੈਪਰ ਬਾਦਸ਼ਾਹ

3 hours ago
Punjab: ਨਗਰ ਨਿਗਮ ਦੇ ਸੇਵਾਮੁਕਤ ਸੁਪਰਡੈਂਟ ਨੇ ਆਪਣੇ ਘਰ ਨੂੰ ਲਾਈ ਅੱਗ, ਫੇਰ ਅੱਗ ‘ਚ ਮਾਰੀ ਛਾਲ

Punjab: ਨਗਰ ਨਿਗਮ ਦੇ ਸੇਵਾਮੁਕਤ ਸੁਪਰਡੈਂਟ ਨੇ ਆਪਣੇ ਘਰ ਨੂੰ ਲਾਈ ਅੱਗ, ਫੇਰ ਅੱਗ ‘ਚ ਮਾਰੀ ਛਾਲ

3 hours ago
Punjab: ਖਾੜੀ ਦੇਸ਼ ਦੀ ਜੰਗ ਦਾ ਪੰਜਾਬ ਤੇ ਵੀ ਪਿਆ ਅਸਰ: ਸਿਲੰਡਰਾਂ ਲਈ ਲੋਕ ਕਰ ਰਹੇ ਮਾਰਾ-ਮਾਰੀ

Punjab: ਖਾੜੀ ਦੇਸ਼ ਦੀ ਜੰਗ ਦਾ ਪੰਜਾਬ ਤੇ ਵੀ ਪਿਆ ਅਸਰ: ਸਿਲੰਡਰਾਂ ਲਈ ਲੋਕ ਕਰ ਰਹੇ ਮਾਰਾ-ਮਾਰੀ

4 hours ago
International: ਦੁਬਈ ਲਈ ਇਸ ਏਅਰਲਾਈਨ ਨੇ ਆਪਣੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ !

International: ਦੁਬਈ ਲਈ ਇਸ ਏਅਰਲਾਈਨ ਨੇ ਆਪਣੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ !

4 hours ago
IPL 2026: ਕੀ ਈਰਾਨ-ਇਜ਼ਰਾਈਲ ਜੰਗ ਦਾ IPL ‘ਤੇ ਪਵੇਗਾ ਕੋਈ ਅਸਰ ?

IPL 2026: ਕੀ ਈਰਾਨ-ਇਜ਼ਰਾਈਲ ਜੰਗ ਦਾ IPL ‘ਤੇ ਪਵੇਗਾ ਕੋਈ ਅਸਰ ?

5 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

5 hours ago
Hindi News
English News
Friday, March 13, 2026
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

International: ਮੈਲਬੌਰਨ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਐਲਾਨਿਆ

March 13, 2026
in ਅੰਤਰਰਾਸ਼ਟਰੀ, ਖਬਰਾਂ
International: ਮੈਲਬੌਰਨ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਐਲਾਨਿਆ

International: ਮੈਲਬੌਰਨ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਐਲਾਨਿਆ

ਨਵੀਂ ਦਿੱਲੀ, 13 ਮਾਰਚ 2026 (ਵਿਸ਼ਵ ਵਾਰਤਾ) – ਮੈਲਬੌਰਨ ਨੂੰ 2026 ਲਈ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਐਲਾਨਿਆ ਗਿਆ ਹੈ। ਮੈਲਬੌਰਨ ਸ਼ਹਿਰ ਨੇ ਟਾਈਮ ਆਊਟ ਮੈਗਜੀਨ ਦੀ ਸਾਲਾਨਾ ਗਲੋਬਲ ਰੈਂਕਿੰਗ ਵਿੱਚ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਇਹ ਪਹਿਲੀ ਵਾਰ ਹੈ ਕਿ ਕੋਈ ਆਸਟ੍ਰੇਲੀਆਈ ਸ਼ਹਿਰ ਇਸ ਸੂਚੀ ਦੇ ਸਿਖਰ ‘ਤੇ ਪਹੁੰਚਿਆ ਹੈ। ਇਹ ਰਿਪੋਰਟ 24,000 ਤੋਂ ਵੱਧ ਨਿਵਾਸੀਆਂ ਅਤੇ ਅੰਤਰਰਾਸ਼ਟਰੀ ਸ਼ਹਿਰੀ ਮਾਹਿਰਾਂ ਦੀ ਰਾਏ ‘ਤੇ ਆਧਾਰਿਤ ਹੈ। 50 ਸ਼ਹਿਰਾਂ ਦੀ ਸੂਚੀ ‘ਚੋਂ ਮੈਲਬੌਰਨ ਨੂੰ ਇਸ ਦੀ ਕਲਾ, ਸੱਭਿਆਚਾਰ, ਵਿਸ਼ਵ ਪੱਧਰੀ ਖਾਣ-ਪੀਣ ਤੇ ਮਨੋਰੰਜਨ ਦੇ ਵਧੀਆ ਮਾਹੌਲ ਦੇ ਆਧਾਰ ‘ਤੇ ਪਹਿਲਾ ਦਰਜਾ ਮਿਲਿਆ ਹੈ। ਇਸੇ ਹੀ ਸੂਚੀ ਤਹਿਤ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਨੇ 21ਵਾਂ ਤੇ ਐਡੀਲੇਡ 29ਵਾਂ ਸਥਾਨ ਹਾਸਲ ਕੀਤਾ ਹੈ।

2026 ਦੀ ਪਹਿਲੀ ਦਸ ਸ਼ਹਿਰਾਂ ਦੀ ਰੈਂਕਿੰਗ ਇਸ ਪ੍ਰਕਾਰ ਹੈ – 1. ਮੈਲਬੌਰਨ, ਆਸਟ੍ਰੇਲੀਆ, 2. ਸ਼ੰਘਾਈ, ਚੀਨ, 3. ਐਡਿਨਬਰਗ, ਇੰਗਲੈਂਡ, 4. ਲੰਡਨ, ਇੰਗਲੈਂਡ, 5. ਨਿਊਯਾਰਕ, ਅਮਰੀਕਾ, 6. ਕੇਪ ਟਾਊਨ, ਦੱਖਣੀ ਅਫ਼ਰੀਕਾ, 7. ਮੈਕਸੀਕੋ ਸਿਟੀ, ਮੈਕਸੀਕੋ, 8. ਬੈਂਕਾਕ, ਥਾਈਲੈਂਡ, 9. ਸੀਓਲ, ਦੱਖਣੀ ਕੋਰੀਆ, 10. ਟੋਕਿਓ, ਜਪਾਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiINTERNATIONALLatest News In Punjabipunjab newsPunjab news in Punjabitop headlines in Punjabi
Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Rapper ਬਾਦਸ਼ਾਹ ਦੀਆਂ ਵਧੀਆਂ ਮੁਸ਼ਕਿਲਾਂ! ਗ੍ਰਿਫ਼ਤਾਰੀ ਦੇ ਹੁਕਮ ਜਾਰੀ

Rapper ਬਾਦਸ਼ਾਹ ਦੀਆਂ ਵਧੀਆਂ ਮੁਸ਼ਕਿਲਾਂ! ਗ੍ਰਿਫ਼ਤਾਰੀ ਦੇ ਹੁਕਮ ਜਾਰੀ

by Jaspreet Kaur
March 13, 2026
0

Rapper ਬਾਦਸ਼ਾਹ ਦੀਆਂ ਵਧੀਆਂ ਮੁਸ਼ਕਿਲਾਂ! ਗ੍ਰਿਫ਼ਤਾਰੀ ਦੇ ਹੁਕਮ ਜਾਰੀ - ਪਾਸਪੋਰਟ ਵੀ ਹੋਵੇਗਾ ਜ਼ਬਤ ਚੰਡੀਗੜ੍ਹ, 13 ਮਾਰਚ 2026 (ਵਿਸ਼ਵ ਵਾਰਤਾ):...

Iraq ‘ਚ ਅਮਰੀਕੀ ਰਿਫਿਊਲਿੰਗ ਜਹਾਜ਼ ਕ੍ਰੈਸ਼: ਮ੍ਰਿਤਕਾਂ ਦੀ ਗਿਣਤੀ ਆਈ ਸਾਹਮਣੇ

Iraq ‘ਚ ਅਮਰੀਕੀ ਰਿਫਿਊਲਿੰਗ ਜਹਾਜ਼ ਕ੍ਰੈਸ਼: ਮ੍ਰਿਤਕਾਂ ਦੀ ਗਿਣਤੀ ਆਈ ਸਾਹਮਣੇ

by Jaspreet Kaur
March 13, 2026
0

Iraq 'ਚ ਅਮਰੀਕੀ ਰਿਫਿਊਲਿੰਗ ਜਹਾਜ਼ ਕ੍ਰੈਸ਼: ਮ੍ਰਿਤਕਾਂ ਦੀ ਗਿਣਤੀ ਆਈ ਸਾਹਮਣੇ ਅਮਰੀਕਾ , 13 ਮਾਰਚ 2026 (ਵਿਸ਼ਵ ਵਾਰਤਾ): ਪੱਛਮੀ ਇਰਾਕ...

Punjab : ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

Punjab : ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

by Jaspreet Kaur
March 13, 2026
0

Punjab : ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਲੋਕ-ਭਲਾਈ ਦੀਆਂ ਕੇਂਦਰੀ ਸਕੀਮਾਂ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
March 13, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 13 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ...

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 