Haryana ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ! ਵੱਡੇ ਪੱਧਰ ‘ਤੇ IPS /HPS ਅਧਿਕਾਰੀਆਂ ਦੇ ਤਬਾਦਲੇ; ਪੜ੍ਹੋ ਪੂਰੀ LIST
ਚੰਡੀਗੜ੍ਹ, 23 ਮਾਰਚ 2026 (ਵਿਸ਼ਵ ਵਾਰਤਾ): ਹਰਿਆਣਾ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਜਾਰੀ ਅਧਿਕਾਰੀਆਂ ਦੀ ਤਬਾਦਲਾ ਸੂਚੀ ਵਿੱਚ 9 ਆਈ.ਪੀ.ਐੱਸ. (IPS) ਅਤੇ 14 ਐੱਚ.ਪੀ.ਐੱਸ. (HPS) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ । ਤਬਾਦਲਾ ਹੁਕਮਾਂ ਅਨੁਸਾਰ ਆਈ.ਪੀ.ਐੱਸ. ਵਿਨੋਦ ਕੁਮਾਰ ਨੂੰ ਐੱਸ.ਪੀ. (SP) ਹਾਂਸੀ ਲਗਾਇਆ ਗਿਆ ਹੈ। ਆਈਪੀਐਸ ਮਨਪ੍ਰੀਤ ਸੂਦਨ ਨੂੰ ਐਸਪੀ ਕੈਥਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪੜ੍ਹੋ ਪੂਰੀ LIST–


ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/



















