Haryana ਸਰਕਾਰੀ ਛੁੱਟੀਆਂ ਦਾ ਸ਼ਡਿਊਲ ਜਾਰੀ
- – ਜਾਣੋ ਅਗਲੇ ਸਾਲ ‘ਚ ਮਿਲਣਗੀਆਂ ਕੁੱਲ ਕਿੰਨੀਆਂ ਛੁੱਟੀਆਂ
ਹਰਿਆਣਾ: ਹਰਿਆਣਾ ਸਰਕਾਰ ਨੇ ਸਾਲ 2025 ਲਈ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਕੈਲੰਡਰ ਅਨੁਸਾਰ 25 ਗਜ਼ਟਿਡ ਛੁੱਟੀਆਂ ਦੇ ਨਾਲ-ਨਾਲ 9 ਜਨਤਕ ਛੁੱਟੀਆਂ ਅਤੇ 14 ਵਿਕਲਪਿਕ ਛੁੱਟੀਆਂ ਸ਼ਾਮਲ ਹਨ। ਕੈਲੰਡਰ ਮੁਤਾਬਕ ਸਾਲ 2025 ‘ਚ 52 ਸ਼ਨੀਵਾਰ ਅਤੇ 52 ਐਤਵਾਰ ਹੋਣਗੇ। ਅਜਿਹੇ ‘ਚ ਪੂਰੇ ਸਾਲ ‘ਚ ਕੁੱਲ 104 ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਹੋਣਗੀਆਂ।
ਦੇਖੋ ਸੂਚੀ
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/