DSP ਸੰਜੀਵ ਸਾਗਰ ਨੂੰ ਸਦਮਾ ; ਮਾਤਾ ਸੁਰਗਵਾਸ
ਚੰਡੀਗੜ੍ਹ, 10 ਨਵੰਬਰ(ਵਿਸ਼ਵ ਵਾਰਤਾ) DSP ਸੰਜੀਵ ਸਾਗਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਸ਼੍ਰੀਮਤੀ ਸੰਤੋਸ਼ ਭੰਡਾਰੀ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸਸਕਾਰ ਅੱਜ (10/11/2024) ਸ਼ਾਮ 4:00 ਵਜੇ ਸ਼ਮਸ਼ਾਨਘਾਟ ਤ੍ਰਿਪੜੀ ਟਾਊਨ ਪਟਿਆਲਾ ਵਿਖੇ ਕੀਤਾ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/