Delhi ਚੋਣਾਂ ਲਈ ਭਾਜਪਾ ਵੱਲੋਂ ਚੌਥੀ ਸੂਚੀ ਜਾਰੀ
- ਇਨ੍ਹਾਂ 9 ਉਮੀਦਵਾਰਾਂ ਦੇ ਨਾਮ ਸ਼ਾਮਿਲ, ਦੇਖੋ List
ਨਵੀ ਦਿੱਲੀ,16 ਜਨਵਰੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਚੋਣਾਂ ਲਈ 9 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਜੀਕੇ (Greater Kailash) ਤੋਂ ਸ਼ਿਖਾ ਰਾਏ, ਬਵਾਨਾ ਤੋਂ ਰਵਿੰਦਰ ਅਤੇ ਦਿੱਲੀ ਕੈਂਟ ਤੋਂ ਭੁਵਨ ਤੰਵਰ ਵਰਗੇ ਨਾਮ ਸ਼ਾਮਲ ਹਨ। ਭਾਜਪਾ ਨੇ ਹੁਣ ਤੱਕ 68 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪਾਰਟੀ ਬਾਕੀ ਦੋ ਸੀਟਾਂ ਤੇ ਵੀ ਜਲਦ ਹੀ ਉਮੀਦਵਾਰ ਐਲਾਨ ਸਕਦੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/