Delhi Election Results : ਵੋਟਾਂ ਦੀ ਗਿਣਤੀ ਜਾਰੀ ; ਰੁਝਾਨਾਂ ਵਿੱਚ ਭਾਜਪਾ 33 ਅਤੇ ‘ਆਪ’ 13ਸੀਟਾਂ ‘ਤੇ ਅੱਗੇ
ਚੰਡੀਗੜ੍ਹ, 8ਫਰਵਰੀ(ਵਿਸ਼ਵ ਵਾਰਤਾ) Delhi Election Results: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਬੈਲਟ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਰੁਝਾਨਾਂ ਵਿੱਚ ਆਮ ਆਦਮੀ ਪਾਰਟੀ (ਆਪ) 13 ਸੀਟਾਂ ‘ਤੇ ਅਤੇ ਭਾਜਪਾ 33 ਸੀਟਾਂ ‘ਤੇ ਅੱਗੇ ਹੈ। ਦਿੱਲੀ ਵਿੱਚ 5 ਫਰਵਰੀ ਨੂੰ ਦਿੱਲੀ ਦੀਆਂ 70 ਸੀਟਾਂ ਲਈ 60.54% ਵੋਟਿੰਗ ਹੋਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/