Chandigarh News : ਸੈਕਟਰ-10 ਸਥਿਤ ਇੱਕ ਕੋਠੀ ’ਚ ਹੋਇਆ ਧਮਾਕਾ ! ਬੰਬ ਨਿਰੋਧਕ ਦਸਤਾ ਮੌਜੂਦ
ਚੰਡੀਗੜ੍ਹ, 11ਸਤੰਬਰ(ਵਿਸ਼ਵ ਵਾਰਤਾ) Chandigarh News : ਚੰਡੀਗੜ੍ਹ ਦੇ ਸੈਕਟਰ -10 ਸਥਿਕ ਇੱਕ ਕੋਠੀ ’ਚ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਲੋਕਾਂ ਨੇ ਘਰ ਵਿਚ ਕੁਝ ਵਿਸਫੋਟਕ ਸਮੱਗਰੀ ਵਰਗੀ ਚੀਜ਼ ਸੁੱਟੀ , ਜਿਸ ਤੋਂ ਬਾਅਦ ਘਰ ‘ਚ ਧਮਾਕਾ ਹੋਇਆ ਹੈ। ਧਮਾਕੇ ਕਾਰਨ ਘਰ ਦੇ ਸ਼ੀਸ਼ੇ ਵੀ ਟੁੱਟ ਗਏ। ਮੌਕੇ ’ਤੇ ਬੰਬ ਨਿਰੋਧਕ ਦਸਤਾ ਵੀ ਮੌਜੂਦ ਹੈ।