CBSE ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ
ਇਸ ਲਿੰਕ ਤੇ ਜਾ ਕੇ ਕਰੋ ਚੈੱਕ
ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਹੁਣ 12ਵੀਂ ਦਾ ਨਤੀਜਾ ਜਾਰੀ ਕਰਨ ਦੇ ਇਕ ਘੰਟੇ ਬਾਅਦ 10ਵੀਂ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਹੈ। 10ਵੀਂ ਜਮਾਤ ਲਈ ਕੁੱਲ 22,38,827 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 20,95,467 ਪਾਸ ਹੋਏ। ਪਾਸ ਪ੍ਰਤੀਸ਼ਤਤਾ 93.60% ਰਹੀ ਹੈ ਜੋ ਕਿ ਪਿਛਲੇ ਸਾਲ ਨਾਲੋਂ 0.48% ਵੱਧ ਹੈ।
ਵਿਦਿਆਰਥੀ ਅਧਿਕਾਰਤ ਵੈੱਬਸਾਈਟ results.cbse.nicin ਜਾਂ cbseresults.nic.in ‘ਤੇ ਜਾ ਕੇ ਨਤੀਜੇ ਦੇਖ ਸਕਦੇ ਹਨ।
ਦਿੱਤੇ ਗਏ ਲਿੰਕ ਤੋਂ ਖੋਲ੍ਹ ਕੇ ਚੈੱਕ ਕਰੋ ਆਪਣਾ ਨਤੀਜਾ👇👇👇👇👇
https://testservices.nic.in/cbseresults/class_x_a_2024/ClassTenth_c_2024.htm
ਇੱਥੇ ਚੈੱਕ ਕਰੋ ਆਪਣਾ 12ਵੀਂ ਦਾ ਨਤੀਜਾ👇👇👇👇👇
https://testservices.nic.in/cbseresults/class_xii_a_2024/ClassTwelfth_c_2024.htm