BIG NEWS: ਰਾਜ ਕੁਮਾਰ ਵੇਰਕਾ ਨੇ ਸੰਸਦ ਦੇ ‘ਚ ਐੱਮਪੀ ਚੰਨੀ ਤੇ ਮੰਤਰੀ ਬਿੱਟੂ ਦੀ ਆਪਸ ‘ਚ ਹੋਈ ਤਲਖਬਾਜ਼ੀ ਨੂੰ ਲੈ ਕੇ ਦਿੱਤਾ ਬਿਆਨ
ਅੰਮ੍ਰਿਤਸਰ, 25 ਜੁਲਾਈ (ਵਿਸ਼ਵ ਵਾਰਤਾ):- ਕਾਂਗਰਸੀ ਆਗੂ ਡਾਕਟਰ ਰਾਜ਼ ਕੁਮਾਰ ਵੇਰਕਾ ਨੇ ਸੰਸਦ ਵਿੱਚ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਸਿੰਘ ਬਿੱਟੂ ਦੀ ਆਪਸ ਵਿੱਚ ਹੋਈ ਤਲਖਬਾਜੀ ਨੂੰ ਲੈ ਕੇ ਦਿੱਤਾ ਬਿਆਨ ਕਿਹਾ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇਹ ਕੀ ਗਲਤ ਕਿਹਾ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਐਮਰਜੰਸੀ ਵਰਗੇ ਹਾਲਾਤ ਹ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਵਿੱਚ ਜਾਤ ਪਾਤ ਦੇ ਆਧਾਰ ਤੇ ਵੰਡਿਆ ਜਾ ਰਿਹਾ ਵੰਡੀਆਂ ਪਾਈਆਂ ਜਾ ਰਹੀਆਂ ਅੱਜ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਬਈ ਤੁਸੀਂ ਆਪਣੀ ਦੁਕਾਨਾਂ ਤੇ ਨਾ ਲਿਖੋ ਹਿੰਦੂ ਮੁਸਲਮਾਨਾਂ ਚ ਪਾੜਾ ਪਾਇਆ ਜਾ ਰਿਹਾ ਤੇ ਉਹ ਐਮਰਜਂਸੀ ਵਰਗੇ ਹਾਲਾਤ ਨਹੀਂ ਹ ਦੂਸਰੀ ਉਹਨਾਂ ਨੇ ਗੱਲ ਕਹੀ ਹੈ ਕਿ ਸਰਦਾਰ ਬੇਅੰਤ ਸਿੰਘ ਦੀ ਹੱਤਿਆ ਉਦੋਂ ਨਹੀਂ ਹੋਈ ਬਲਕਿ ਉਦੋਂ ਹੋਈ ਹੈ ਜਦੋਂ ਬਿੱਟੂ ਨੇ ਬੀਜੇਪੀ ਜੁਆਇਨ ਕੀਤੀ ਹ ਉਸ ਵਕਤ ਹਤਿਆ ਹੋਈ ਦੂਸਰੀ ਗੱਲ ਉਹਨਾਂ ਨੇ ਕਹੀ ਹ ਕਿ ਅੰਮ੍ਰਿਤ ਪਾਲ ਹੋਰਾਂ ਦੇ ਮਾਮਲੇ ਚ ਜਿਹੜੀ ਉਹਨਾਂ ਨੇ ਗੱਲ ਕਹੀ ਹ ਉਹਨਾਂ ਨੇ ਕਿਹਾ ਬਈ ਜੇਕਰ ਇਹ ਗਲਤ ਸੀ ਉਹਨਾਂ ਉਹ ਦੋਸ਼ੀ ਸੀ ਕਿ ਭਈ ਉਹਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਇਲੈਕਸ਼ਨ ਕਮਿਸ਼ਨ ਨੇ ਕਿਉਂ ਦਿੱਤੀ ਜੇ ਇਲੈਕਸ਼ਨ ਕਮਿਸ਼ਨ ਨੇ ਇਜਾਜਤ ਦਿੱਤੀ ਹ ਤੇ ਫਿਰ ਵੀ ਉਹ ਗਲਤ ਸੀ ਫਿਰ ਉਹਨੂੰ ਸੌਂਹ ਕਿਉਂ ਚੁਕਾਈ ਗਈ ਹੁਣ ਲੋਕਾਂ ਦੀ ਗੱਲ ਕਹਿਣ ਵਾਸਤੇ ਉਹਨੂੰ ਡੈਮੋਕਰੇਸੀ ਇਹ ਗੱਲ ਕਹਿੰਦੀ ਹੈ ਕਿ ਲੋਕਾਂ ਦੀ ਗੱਲ ਕਹਿਣ ਵਾਸਤੇ ਉਹ ਪਾਰਲੀਮੈਂਟ ਦੇ ਵਿੱਚ ਆਏ ਕਾਨੂੰਨ ਅਨੁਸਾਰ ਆਪਣਾ ਕੰਮ ਕਰੇ ਕੋਈ ਦੋਸ਼ੀ ਹੈ ਤੇ ਉਹਨੂੰ ਸਜ਼ਾ ਹੋਵੇ ਲੇਕਿਨ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕਾਂ ਦੀ ਚੁਣੀ ਆਵਾਜ ਨੂੰ ਨਹੀਂ ਦਬਾਇਆ ਜਾ ਸਕਦਾ