Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 9 ਮਾਰਚ (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
🛑 ਹਾਲੀਵੁੱਡ ਪੌਪ ਸਿੰਗਰ ਰਿਹਾਨਾ ਦੇ ਘਰ ‘ਤੇ ਗੋਲੀਬਾਰੀ
🛑 ਭਾਰਤੀ ਹਥਿਆਰਬੰਦ ਬਲਾਂ ਦੀ ਟੁਕੜੀ ਸਾਂਝੇ ਫੌਜੀ ਅਭਿਆਸ ‘LAMITIYE-2026’ ਲਈ ਸੇਸ਼ੇਲਸ ਪਹੁੰਚੀ
🛑 ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਨੂੰ ਮਿਲੀ ਜ਼ਮਾਨਤ
🛑 ਭਾਰਤ ਨੇ ਸੋਕਾ ਪ੍ਰਭਾਵਿਤ ਮਲਾਵੀ ਨੂੰ 1,000 ਮੀਟ੍ਰਿਕ ਟਨ ਚੌਲ ਭੇਜੇ
🛑 Entertainment News : ਫਿਲਮ ‘ਕਾਲੀਦਾਸ 2’ ਅਪ੍ਰੈਲ ‘ਚ ਹੋਵੇਗੀ ਰਿਲੀਜ਼






















