Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 10 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Big News: ਪਟਿਆਲਾ ਦੇ ਚਰਚਿਤ SSP ਛੁੱਟੀ ‘ਤੇ: ਛੁੱਟੀ ‘ਤੇ ਗਏ ਜਾਂ ਭੇਜਿਆ ਗਿਆ !
– Chandigarh ਵਿੱਚ ਕੁੱਤਿਆਂ ਨੂੰ ਖੁਆਉਣ ਲਈ ਥਾਂ ਨਿਰਧਾਰਿਤ, ਪੜ੍ਹੋ ਵੇਰਵਾ
– Punjab ‘ਚ ਕਿਸਾਨ ਅੱਜ ਤੋਂ ਹਟਾਉਣਗੇ ਚਿੱਪ ਵਾਲੇ ਬਿਜਲੀ ਮੀਟਰ
– Punjab Weather: ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ
– Crime News: ਗੁਜਰਾਤ ਵਿੱਚ 6 ਸਾਲ ਦੀ ਬੱਚੀ ਨਾਲ ਨਿਰਭਯਾ ਵਰਗੀ ਦਰਿੰਦਗੀ, ਪੜ੍ਹੋ ਵੇਰਵਾ
– National: ਪੁਲਿਸ ਵੈਨ ਅਤੇ ਕੰਟੇਨਰ ਵਿਚਾਲੇ ਭਿਆਨਕ ਟੱਕਰ: ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ
– Pakistan ਨੂੰ 12 ਸੂਬਿਆਂ ਵਿੱਚ ਵੰਡਣ ਦੀਆਂ ਤਿਆਰੀਆਂ !
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















