Big Breaking: ਦੁਪਹਿਰ 3 ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 3 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
Canada ਤੋਂ ਇਜ਼ਰਾਈਲ ਤੇ ਦੁਬਈ ਜਾਣ ਵਾਲੀਆਂ ਉਡਾਣਾਂ ਰੱਦ
ਸਰੀਰਿਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਚੰਗੀ ਨੀਂਦ ਲੈਣਾ ਕਿੰਨਾ ਅਹਿਮ ? ਜਾਣੋ, ਕੀ ਹਨ ਇਸ ਦੇ ਫਾਇਦੇ
PM ਮੋਦੀ ਦੇ ਨਾਮ ਇਕ ਹੋਰ ਰਿਕਾਰਡ! ਬਣੇ YouTube ‘ਤੇ 30 ਮਿਲੀਅਨ ਸਬਸਕ੍ਰਾਈਬਰਸ ਵਾਲੇ ਪਹਿਲੇ ਨੇਤਾ
ਯੂਏਈ ਵਿੱਚ ਫਸੀ ਅਦਾਕਾਰਾ ਈਸ਼ਾ ਗੁਪਤਾ ਸੁਰੱਖਿਅਤ ਭਾਰਤ ਵਾਪਸ ਪਰਤੀ
ਯੁੱਧ ਪ੍ਰਭਾਵਿਤ ਇਰਾਨ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ
ਅੱਜ ਲੱਗੇਗਾ ਸਾਲ ਦਾ ਪਹਿਲਾਂ ਚੰਦਰਮਾ ਗ੍ਰਹਿਣ, ਪੜ੍ਹੋ ਕਿੰਨੇ ਵਜੇ ਹੋਵੇਗਾ ਸ਼ੁਰੂ ?
ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਕੀਤਾ ਬੰਦ: ਕਿਹਾ ਲੰਘਣ ਵਾਲੇ ਜਹਾਜ਼ਾਂ ‘ਤੇ ਹੋਵੇਗਾ ਹਮਲਾ
ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਟੈਸਟ ਅਤੇ ਵਨਡੇ ਮੈਚਾਂ ਦੀ ਲੜੀ ਦਾ ਸ਼ਡਿਊਲ ਜਾਰੀ
ਭਾਰਤ ਦੌਰੇ ਤੋਂ ਬਾਅਦ Canadian PM ਆਸਟ੍ਰੇਲੀਆ ਲਈ ਰਵਾਨਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/




















