ਛੱਤੀਸਗੜ੍ਹ ‘ਚ 6 ਨਕਸਲੀ ਢੇਰ by Wishavwarta November 7, 2017 0 ਰਾਏਪੁਰ, 7 ਨਵੰਬਰ - ਛੱਤੀਸਗੜ੍ਹ ਵਿਚ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ਦੌਰਾਨ 6 ਨਕਸਲੀਆਂ ਨੂੰ ਮਾਰ ਗਿਰਾਇਆ| ਸੁਰੱਖਿਆ ਬਲਾਂ ਨੇ... Read moreDetails
ਹਰਿਆਣਾ ‘ਚ ਗੁਰੂ ਗੋਬਿੰਦ ਸਿੰਘ ਜੀ ਦਾ 350ਵੇਂ ਪ੍ਰਕਾਸ਼ ਦਿਹਾੜਾ ਦੇ ਸਮਾਪਨ ਸਮਾਰੋਹ ਜਗਾਧਾਰੀ ਵਿਚ ਮਨਾਇਆ ਜਾਵੇਗਾ by Wishavwarta November 7, 2017 0 ਚੰਡੀਗੜ੍ਹ, 07 ਨਵੰਬਰ (ਵਿਸ਼ਵ ਵਾਰਤਾ) – ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਮੀਰ ਪਾਲ ਸਰੋ ਨੇ... Read moreDetails
ਸਰਕਾਰ ਦੇ ਖਿਲਾਫ ਕਰਮਚਾਰੀਆਂ ਦਾ ਗੁੱਸਾ, ਜੇਲ੍ਹ ਭਰੋ ਅੰਦੋਲਨ ਦੇ ਤਹਿਤ ਦਿੱਤੀ ਗਿਰਫਤਾਰਿਆਂ by Wishavwarta November 7, 2017 0 ਚੰਡੀਗੜ੍ਹ 7 ਨਵੰਬਰ ਅੱਜ ਹਰਿਆਣਾ ਦੇ ਹਰ ਜਿਲ੍ਹੇ ਵਿੱਚ ਕਰਮਚਾਰੀ ਮਹਾਸੰਘ ਦੇ ਅਣਗਿਣਤ ਕਰਮਚਾਰੀਆਂ ਨੇ ਆਪਣੀ ਲੰਬਿਤ ਪਈਆਂ ਮੰਗਾ ਨੂੰ ਲੈ ਕੇ ਪ੍ਰਦੇਸ਼... Read moreDetails
Istri Akali Dal to initiate 550 saal sehaj path de naal programme by Wishavwarta November 7, 2017 0 Chandigarh: The Istri Akali Dal today announced a ‘sehaj path’ programme termed “550 saal sehaj path de naal” to mark... Read moreDetails
Congress win imminent in HP & Gujarat, will pave way for BJP to be wiped out in 2019: Capt Amarinder by Wishavwarta November 7, 2017 0 Pacchad: Lamenting the disastrous effects of demonetisation and GST, Punjab Chief Minister Captain Amarinder Singh on Tuesday called upon the people... Read moreDetails
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸਮਾਪਤ, ਵੋਟਾਂ 9 ਨੂੰ by Wishavwarta November 7, 2017 0 ਸ਼ਿਮਲਾ, 7 ਨਵੰਬਰ - ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵੋਟਾਂ ਲਈ ਚੋਣ ਪ੍ਰਚਾਰ ਦਾ ਸਿਲਸਿਲਾ ਅੱਜ ਸ਼ਾਮ 5 ਵਜੇ ਸਮਾਪਤ ਹੋ... Read moreDetails
ਕੈਸ਼ ਦੀ ਕਮੀ ਨਾਲ ਭ੍ਰਿਸ਼ਟਾਚਾਰ ਘੱਟ ਹੋਇਆ : ਜੇਤਲੀ by Wishavwarta November 7, 2017 0 ਨਵੀਂ ਦਿੱਲੀ, 7 ਨਵੰਬਰ - ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਨੇ ਅੱਜ ਨੋਟਬੰਦੀ ਸਬੰਧੀ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ... Read moreDetails
ਦੱਖਣੀ ਆਸਟਰੇਲੀਆ ਦੀ ਮੰਤਰੀ ਜ਼ੋਅ ਬੈਟਿਸਨ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ by Wishavwarta November 7, 2017 0 ਚੰਡੀਗੜ•, 7 ਨਵੰਬਰ ਆਸਟਰੇਲੀਆ ਦੇ ਸੂਬੇ ਦੱਖਣੀ ਆਸਟਰੇਲੀਆ ਦੀ ਸਮੁਦਾਇਕ ਤੇ ਸਮਾਜਿਕ ਇਕਸੁਰਤਾ, ਸਮਾਜਿਕ ਹਾਊਸਿੰਗ, ਮਹਿਲਾ ਰੁਤਬਾ, ਏਜਿੰਗ, ਬਹੁਸੱਭਿਆਚਾਰਕ ਤੇ ਯੁਵਾ ਮਾਮਲੇ ਤੇ ਵਲੰਟੀਅਰ ਮੰਤਰੀ ਜ਼ੋਅ ਬੈਟਿਸਨ ਨੇ ਅੱਜ ਇਥੇ ਪੰਜਾਬ ਮਿਉਂਸਪਲਭਵਨ ਵਿਖੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਮੰਤਰੀਆਂ ਨੇ ਦੱਖਣੀ ਆਸਟਰੇਲੀਆ ਤੇ ਪੰਜਾਬ ਵਿਚਾਲੇ ਸਿੱਖਿਆ,ਖੇਡਾਂ, ਖੇਤੀਬਾੜੀ ਤੇ ਸਮਾਰਟ ਸਿਟੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਬਾਰੇ ਵਿਚਾਰਾਂ ਕੀਤੀਆਂ। ਇਸ ਮੁਲਾਕਾਤ ਦੌਰਾਨ ਸ. ਨਵਜੋਤ ਸਿੰਘ ਸਿੱਧੂ ਨੇ ਆਸਟਰੇਲੀਆਈ ਮੰਤਰੀ ਨਾਲ ਸਮਾਰਟ ਸਿਟੀ ਪ੍ਰਾਜੈਕਟ ਬਾਰੇ ਚਰਚਾ ਕਰਦੇ ਹੋਏ ਅੰਮ੍ਰਿਤਸਰ ਅਤੇ ਦੱਖਣੀ ਆਸਟਰੇਲੀਆ ਦੇ ਕਿਸੇ ਵੀ ਇਕ ਸ਼ਹਿਰ ਦਰਮਿਆਨ ਸਮਾਜਿਕ, ਆਰਥਿਕ, ਬੁਨਿਆਦੀਢਾਂਚਾਗਤ, ਖੇਡਾਂ ਅਤੇ ਸੱਭਿਆਚਾਰਕ ਅਦਾਨ ਪ੍ਰਦਾਨ ਦੇ ਖੇਤਰਾਂ ਵਿੱਚ ਲਗਾਤਾਰ ਸਹਿਯੋਗ ਉਤੇ ਜ਼ੋਰ ਦਿੱਤਾ। ਉਨ•ਾਂ ਇਹ ਵੀ ਕਿਹਾ ਕਿ ਉਨ•ਾਂ ਨੂੰ ਆਸਟਰੇਲੀਆਈ ਧਿਰ ਪਾਸੋਂ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਮਿਲਣ ਦੀ ਆਸ ਹੈ। ਹੋਰਨਾਂਮੁੱਦਿਆਂ ਨੂੰ ਛੂੰਹਦੇ ਹੋਏ ਸ. ਸਿੱਧੂ ਨੇ ਦੋਵਾਂ ਸੂਬਿਆਂ ਦਰਮਿਆਨ ਖੇਤੀਬਾੜੀ ਦੇ ਬੇਹੱਦ Read moreDetails
ਲੋਕ ਭਾਜਪਾ ਦੇ ਸਿਆਸੀ ਜੁਮਲਿਆਂ ਦਾ ਸੱਚ ਸਮਝ ਚੁੱਕੇ ਹਨ-ਜਾਖੜ by Wishavwarta November 7, 2017 0 ਦਰੰਗ,ਚੰਡੀਗੜ 7 ਨਵੰਬਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵਲੋਂ ਬੀਤੇ ਸਾਲ... Read moreDetails
Family of missing Punjabi girls seeks govt help after she shares location by Wishavwarta November 7, 2017 0 Jalandhar: The family of the missing Punjabi woman seeks help of government to get her back after she shares location with... Read moreDetails