Non availability of Voters list has exposed the preparedness of the government : Dr Cheema by Wishavwarta December 2, 2017 0 Chandigarh, December 02 (Wishav Warta): The Shiromani Akali Dal took up the matter of non availability of Voter lists in the... Read moreDetails
ਕੇਰਲ ‘ਚ ਚੱਕਰਵਾਤੀ ਤੂਫਾਨ ਦਾ ਕਹਿਰ ਜਾਰੀ, ਹਵਾਈ ਸੈਨਾ ਨੇ 400 ਮਛੇਰਿਆਂ ਨੂੰ ਬਚਾਇਆ by Wishavwarta December 2, 2017 0 ਤਿਰੂਵਨਤਪੂਰਮ, 2 ਦਸੰਬਰ : ਦੱਖਣੀ ਭਾਰਤ ਦੇ ਸੂਬੇ ਕੇਰਲ ਵਿਚ 'ਓਖੀ' ਚੱਕਰਵਾਤੀ ਤੂਫਾਨ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ| ਇਸ ਤੂਫਾਨ... Read moreDetails
ਵਿਰਾਟ ਕੋਹਲੀ ਨੇ ਜੜਿਆ 20ਵਾਂ ਟੈਸਟ ਸੈਂਕੜਾ by Wishavwarta December 2, 2017 0 ਨਵੀਂ ਦਿੱਲੀ, 2 ਦਸੰਬਰ : ਵਿਰਾਟ ਕੋਹਲੀ ਨੇ ਅੱਜ ਸ੍ਰੀਲੰਕਾ ਖਿਲਾਫ ਤੀਸਰੇ ਟੈਸਟ ਮੈਚ ਵਿਚ ਸ਼ਾਨਦਾਰ ਸੈਂਕੜਾ ਜੜਿਆ| ਵਿਰਾਟ ਕੋਹਲੀ... Read moreDetails
ਮਾਰਕ ਜ਼ਕਰਬਰਗ ਦੀ ਭੈਣ ਨਾਲ ਜਹਾਜ਼ ‘ਚ ਹੋਈ ਛੇੜਛਾੜ, ਸੋਸ਼ਲ ਮੀਡੀਆ ‘ਤੇ ਕੀਤੀ ਸ਼ਿਕਾਇਤ by Wishavwarta December 2, 2017 0 ਵਾਸ਼ਿੰਗਟਨ, 2 ਦਸੰਬਰ : ਸੋਸ਼ਲ ਮੀਡੀਆ ਵੈਬਸਾਈਟ ਫੇਸਬੁੱਕ ਦੇ ਸੰਸਥਾਪਕ ਮਾਰਕ ਜਕਰਬਰਗ ਦੀ ਭੈਣ ਰੈਂਡੀ ਜਕਰਬਰਗ ਨਾਲ ਹਵਾਈ ਜਹਾਜ਼ ਵਿਚ... Read moreDetails
Ind vs SL 3rd Test: Kohli & Vijay slams tons, India by Wishavwarta December 2, 2017 0 New Delhi(Wishav Warta): Indian Skipper Virat Kohli and openner Murali Vijay slams tons, India 264/2. Murali Vijay scored his 11th century... Read moreDetails
ਚਾਹ ਦੇ ਸਮੇਂ ਤੱਕ ਭਾਰਤ ਦਾ ਸਕੋਰ 245/2 by Wishavwarta December 2, 2017 0 ਨਵੀਂ ਦਿੱਲੀ, 2 ਦਸੰਬਰ : ਭਾਰਤ ਤੇ ਸ੍ਰੀਲੰਕਾ ਦਰਮਿਆਨ ਤੀਸਰੇ ਟੈਸਟ ਮੈਚ ਵਿਚ ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ... Read moreDetails
ਵੋਟਰ ਸੂਚੀਆਂ ਦੀ ਅਣਹੋਂਦ ਨੇ ਸਰਕਾਰ ਦੀ ਤਿਆਰੀ ਦੀ ਪੋਲ ਖੋਲੀ : ਡਾ. ਚੀਮਾ by Wishavwarta December 2, 2017 0 ਚੰਡੀਗੜ, 2 ਦਸੰਬਰ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਭਿੰਨ ਨਗਰ ਨਿਗਮਾਂ ਅਤੇ ਕਮੇਟੀਆਂ ਵਿਚ ਵੋਟਰ ਸੂਚੀਆਂ ਦੀ... Read moreDetails
ਕੈਪਟਨ ਅਮਰਿੰਦਰ ਸਿੰਘ ਵੱਲੋ 3 ਮੈਡੀਕਲ ਹੁਨਰ ਵਿਕਾਸ ਕੇਂਦਰਾਂ ਦੇ ਕੰਮਕਾਜ ਬਾਰੇ ਉੱਚ ਪੱਧਰੀ ਜਾਂਚ ਦੇ ਹੁਕਮ by Wishavwarta December 1, 2017 0 ਸਾਰੀਆਂ ਮੈਡੀਕਲ ਸੰਸਥਾਵਾਂ ਵਿੱਚ ਐਨ.ਏ.ਬੀ.ਐਲ. ਮਾਪਦੰਡ ਲਾਗੂ ਕਰਨ ਦਾ ਸੁਝਾਅ ਪ੍ਰਵਾਨ ਚੰਡੀਗੜ, 1 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ... Read moreDetails
ਮੁੱਖ ਮੰਤਰੀ ਨੂੰ ਧਮਕੀਆਂ ਦਾ ਮੁੱਦਾ ਬ੍ਰਿਟਿਸ਼ ਅਥਾਰਿਟੀ ਕੋਲ ਉਠਾਉਣ ਪ੍ਰਧਾਨ ਮੰਤਰੀ : ਜਾਖੜ by Wishavwarta December 1, 2017 0 ਚੰਡੀਗੜ, 1 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਸੀਨੀਅਰ ਸਰਕਾਰੀ ਅਧਿਕਾਰੀਆਂ ਤੇ ਪੁਲਿਸ ਅਫਸਰਾਂ ਨੂੰ ਇੰਗਲੈਂਡ ਅਧਾਰਿਤ ਗਰਮ ਖਿਆਲੀਆਂ ਅਤੇ ਅੱਤਵਾਦੀਗਰੁੱਪਾਂ ਵੱਲੋਂ ਧਮਕੀਆਂ ਦੇਣ ਦੇ ਸਬੰਧ ਵਿੱਚ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਇਹ ਮਾਮਲਾ ਬਿ੍ਰਟੇਨ ਦੇਅਧਿਕਾਰੀਆਂ ਕੋਲ ਉਠਾਉਣ ਦੀ ਅਪੀਲ ਕੀਤੀ ਹੈ। ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਮੁਖੀ ਨੇ ਕਿਹਾ ਕਿ ਇਹ ਸੁਰੱਖਿਆ ਦਾ ਗੰਭੀਰ ਮੁੱਦਾ ਨਾ ਸਿਰਫ ਪੰਜਾਬ ਲਈ ਸਗੋਂ ਸਮੁੱਚੇਦੇਸ਼ ਲਈ ਹੈ ਅਤੇ ਕੇਂਦਰ ਨੂੰ ਇਹ ਮਾਮਲਾ ਪਹਿਲ ਦੇ ਆਧਾਰ ’ਤੇ ਇੰਗਲੈਂਡ ਦੀ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ। ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਜੀ ਤੌਰ ’ਤੇ ਦਖਲ ਦੇਣ ਅਤੇ ਭਾਰਤ ਵਿਰੋਧੀ ਅਜਿਹੇ ਸਾਰੇ ਤੱਤਾਂ ’ਤੇ ਕਾਬੂ ਪਾਉਣ ਲਈ ਬਰਤਾਨੀਆ ਸਰਕਾਰ ’ਤੇਦਬਾਅ ਬਣਾਉਣ ਲਈ ਕਿਹਾ ਹੈ ਜੋ ਪੰਜਾਬ ਵਿਰੋਧੀ ਅਤੇ ਭਾਰਤ ਵਿਰੋਧੀ ਪ੍ਰਚਾਰ ਲਈ ਇੰਗਲੈਂਡ ਦੀ ਧਰਤੀ ਨੂੰ ਵਰਤ ਰਹੇ ਹਨ। ਇੰਗਲੈਂਡ ਦੇ ਅਧਿਕਾਰੀਆਂ ਵੱਲੋਂ ਇਨਾਂਦੀਆਂ ਘਿਨਾਉਣੀਆਂ ਸਰਗਰਮੀਆਂ ਨਾ ਰੋਕੇ ਜਾਣ ਦੇ ਕਾਰਨ ਇਹ ਸ਼ਕਤੀਆਂ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਆਪਣੀ ਮੁਹਿੰਮ ਨੂੰ ਵਧਾ ਸਕਦੀਆਂਹਨ। ਸ੍ਰੀ ਜਾਖੜ ਨੇ ਕਿਹਾ ਕਿ ਖਾਲਿਸਤਾਨੀ ਅਤੇ ਹੋਰ ਗਰਮਖਿਆਲੀ ਤੱਤਾਂ ਵੱਲੋਂ ਚਲਾਈਆਂ ਜਾ ਰਹੀਆਂ ਅੱਤਵਾਦੀ ਗਤੀਵਿਧੀਆਂ ਲਈ ਇੰਗਲੈਂਡ ਦੀ ਧਰਤੀ ਦੀ ਦੁਰਵਰਤੋਂਕਰਨ ਬਾਰੇ ਪ੍ਰਧਾਨ ਮੰਤਰੀ ਨੂੰ ਇੰਗਲੈਂਡ ਦੀ ਅਥਾਰਟੀ ਨਾਲ ਸਵਾਲ-ਜਵਾਬ ਕਰਨਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦੀ ਸਥਿਰਤਾ ਨੂੰ ਢਾਹ ਲਾ ਸਕਦੇ ਹਨ। ਉਨਾਂਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਕੀਮਤ ’ਤੇ ਕੋਈ ਵੀ ਢਿੱਲ ਨਹੀਂ ਵਰਤਣੀ ਚਾਹੀਦੀ। ਉਨਾਂ ਕਿਹਾ ਕਿ ਪੰਜਾਬ ਦਾ ਵਿਨਾਸ਼ ਪੂਰੇ ਦੇਸ਼ ਲਈ ਅਸਥਿਰਤਾ ਪੈਦਾ ਕਰਸਕਦਾ ਹੈ ਅਤੇ ਅਜਿਹੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪੂਰੀ ਤਰਾਂ ਮਸਲਣ ਦੀ ਜ਼ਰੂਰਤ ਹੈ। ਜਾਖੜ ਨੇ ਕੇਂਦਰ ਸਰਕਾਰ ਦੇ ਇਨਾਂ ਤੱਤਾਂ ਨਾਲ ਨਜਿੱਠਣ ਲਈ ਵਧੇਰੇ ਸਰਗਰਮ ਅਤੇ ਹਮਲਾਵਰ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ ਜੋ ਕਿ ਭਾਰਤ ਦੀਆਂ ਸਰਹੱਦ ਤੋਂਬਾਹਰ ਵੱਖ-ਵੱਖ ਦੇਸ਼ਾਂ ਵਿੱਚ ਆਪਣਾ ਨੈੱਟਵਰਕ ਫੈਲਾ ਰਹੇ ਹਨ। ਉਨਾਂ ਕਿਹਾ ਕਿ ਕੈਨੇਡਾ, ਜਰਮਨੀ, ਅਮਰੀਕਾ, ਯੂ.ਕੇ. ਅਤੇ ਇਟਲੀ ਵਰਗੇ ਦੇਸ਼ਾਂ ਨਾਲ ਕੂਟਨੀਤੀਰਾਹੀਂ ਨਾਲ ਨਿਪਟਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਗਰਮਖਿਆਲੀਆਂ ਦਾ ਧੁਰਾ ਬਣ ਗਏ ਹਨ ਅਤੇ ਇਹ ਭਾਰਤ ਵਿਰੁੱਧ ਨਾਕਾਰਾਤਮਕ ਅਤੇ ਗਲਤ ਭੰਡੀ ਪ੍ਰਚਾਰ ਕਰ ਰਹੇ ਹਨ। ਪੰਜਾਬ ਵਿੱਚ ਮਿੱਥ ਕੇ ਹੱਤਿਆ ਕਰਨ ਸਮੇਤ ਵੱਖ-ਵੱਖ ਮਾਮਲਿਆਂ ਵਿੱਚ ਅੱਤਵਾਦੀਆਂ ਦੀਆਂ ਹਾਲ ਹੀ ਵਿੱਚ ਗਿ੍ਰਫਤਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤਵਿਰੋਧੀ ਕਾਰਵਾਈਆਂ ਕਰਨ ਲਈ ਅਜਿਹੇ ਸੰਗਠਨਾਂ ਦੁਆਰਾ ਵੱਖ-ਵੱਖ ਦੇਸ਼ਾਂ ਨੂੰ ਖਤਰਨਾਕ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ। ਯੂ.ਕੇ ਦੇ ਨਾਗਰਿਕ ਜਗਤਾਰ ਸਿੰਘਜੌਹਲ ਦੀ ਗਿ੍ਰਫਤਾਰੀ ਦੀ ਮਿਸਾਲ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਅੱਤਵਾਦੀਆਂ ਅਤੇ ਉਨਾਂ ਦੇ ਹਮਦਰਦਾਂ ਨਾਲ ਬਿ੍ਰਟੇਨ ਅਤੇ ਹੋਰ ਪੱਛਮੀ ਦੇਸ਼ਾਂ ਦੇ ਗਰਮਖਿਆਲੀਤੱਤਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਝੂਠੀ ਅਤੇ ਬਦਨਾਮ ਮੀਡੀਆ ਮੁਹਿੰਮ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਅਤੇ ਸੂਬੇ ਡੀ.ਜੀ.ਪੀ ਤੇ ਹੋਰਾਂ ਨੂੰ ਬਿ੍ਰਟਿਸ਼ ਧਰਤੀ ਤੋਂਫੋਨ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। Read moreDetails
BJP set to sweep UP civic polls, Congress even lost in Rahul’s Amethi by Wishavwarta December 1, 2017 0 Lucknow: The Bhartiya Janta Party appeared set for a massive victory in the Uttar Pradesh civic polls with the saffron party candidates winning... Read moreDetails