ਅੰਮ੍ਰਿਤਸਰ ੨ ਜੁਲਾਈ ( ਵਿਸ਼ਵ ਵਾਰਤਾ/AMRITSAR NEWS)-ਅੰਮ੍ਰਿਤਸਰ ਅੱਜ ਭਾਰਤੀ ਜਨਤਾ ਪਾਰਟੀ ਤੇ ਹਿੰਦੂ ਸੰਗਠਨਾਂ ਨੇ ਮਿਲ ਕੇ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਇਲਾਕੇ ਦੇ ਵਿੱਚ ਰਾਹੁਲ ਗਾਂਧੀ ਦਾ ਪੁਤਲਾ ਫੂਕ ਰੋਸ਼ ਪ੍ਰਦਰਸ਼ਨ ਕੀਤਾ ਇਸ ਮੌਕੇ ਭਾਜਪਾ ਆਗੂ ਰਮਨ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਰਾਹੁਲ ਗਾਂਧੀ ( RAHUL GANDHI ) ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਉਹਦਾ ਫੁਤਲਾ ਫੂਕ ਕੇ ਅੱਜ ਉਸ ਦੀ ਵਜਹਾ ਹੈ ਕਿ ਅਕਸਰ ਰਾਹੁਲ ਗਾਂਧੀ ਜਿਹੜਾ ਹਿੰਦੂਆਂ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਰਾਮ ਮੰਦਿਰ ਦੇ ਖਿਲਾਫ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਹੈ। ਅਸੀਂ ਬਾਰ-ਬਾਰ ਵਿਰੋਧ ਕਰਦੇ ਹਾਂ ਰਾਹੁਲ ਗਾਂਧੀ ( RAHUL GANDHI ) ਦਾ ਪਰ ਉਸ ਬੰਦੇ ਦੇ ਕੰਨਾਂ ਦੇ ਜੂ ਨਹੀਂ ਸਰਕ ਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਹਿੰਦੂ ਇਸ ਗੱਲ ਤੇ ਚਿੜਦੇ ਨੇ ਉਣਾ ਨੇ ਕਿਹਾ ਕਿ 100 ਕਰੋੜ ਇਸ ਦੇਸ਼ ਵਿੱਚ ਹਿੰਦੂ ਰਹਿੰਦਾ ਹੈ ਪਰ ਰਾਹੁਲ ਗਾਂਧੀ ( RAHUL GANDHI ) ਕੁਝ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹਿੰਦੂਆਂ ਦੇ ਖਿਲਾਫ ਤੇ ਆਪਣਾ ਸਨਾਤਨ ਧਰਮ ਦੇ ਖਿਲਾਫ ਬੋਲਦਾ ਰਹਿੰਦਾ ਹੈ ਪਰ ਹੁਣ ਸਾਡੇ ਹਿੰਦੂਆਂ ਦੀ ਆਰ ਪਾਰ ਦੀ ਲੜਾਈ ਹੈ ਰਾਹੁਲ ਗਾਂਧੀ ( RAHUL GANDHI ) ਦੇ ਨਾਲ ਅਸੀਂ ਹੁਣ ਦਸ ਦੇਣਾ ਚਾਹੁੰਦੇ ਹਾਂ ਕਿ 100 ਕਰੋੜ ਹਿੰਦੂਆਂ ਦੇ ਦੇਸ਼ ਦੇ ਵਿੱਚ ਤੂੰ ਰਹਿ ਕੇ ਇੱਥੋਂ ਦਾ ਤੂੰ ਐਮਐਲਏ ਐਮਪੀ ਬਣ ਕੇ ਲੋਕ ਸਭਾ ਵਿੱਚ ਜਾ ਕੇ ਹਿੰਦੂਆਂ ਦੇ ਖਿਲਾਫ ਨਹੀਂ ਬੋਲ ਸਕਦਾ ਇਹ ਅਕਸਰ ਕਹਿੰਦਾ ਹੈ ਕਿ ਹਿੰਦੂ ਮੰਦਰ ਜਾਂਦੇ ਆ ਤੇ ਮੰਦਰ ਜਾ ਕੇ ਕੁੜੀਆਂ ਛੇੜਦੇ ਹਨ ਇਹ ਕਹਿੰਦਾ ਹੈ ਕਿ ਹਿੰਦੂ ਤੋਂ ਬਾਅਦੀਆਂ ਨੂੰ ਮੈਂ ਦੇਸ਼ ਚੋਂ ਬਾਹਰ ਕੱਢ ਦਾਂਗਾ ਕਦੇ ਇਹ ਕਹਿੰਦਾ ਹੈ ਕਿ ਹਿੰਦੂਆਂ ਦੀ ਜਿਹੜੀ ਸ਼ਕਤੀ ਆ ਜਿਹੜੀ ਹਿੰਦੂ ਧਰਮ ਦੀ ਸ਼ਕਤੀ ਆ ਜਿਹਨੂੰ ਅਸੀਂ ਆਦਿ ਸ਼ਕਤੀ ਕਹਿੰਦੇ ਆਂ ਉਹਦੇ ਨਾਲ ਮੈਂ ਲੜਾਂਗਾ ਉਹਦੇ ਨਾਲ ਮੇਰੀ ਲੜਾਈ ਆ ਕਦੀ ਕਾਂਗਰਸ ਰਾਮ ਮੰਦਿਰ ਦੇ ਖਿਲਾਫ ਜਾਂਦੀ ਆ ਕਦੀ ਰਾਮ ਸੇਤੂ ਦੇ ਖਿਲਾਫ ਜਾਂਦੀ ਆ ਕਦੀ ਕਾਂਗਰਸ ਇਹ ਕਲਪਨਾਵਾਂ ਦਿੰਦੀ ਆ ਕੋਰਟ ਦੇ ਵਿੱਚ ਹੀ ਪ੍ਰਭੂ ਰਾਮ ਹੈ ਹੀ ਨਹੀਂ ਹਿੰਦੂਆਂ ਦੇ ਖਿਲਾਫ ਕਾਂਗਰਸ ਸ਼ੁਰੂ ਤੋਂ ਚਲੀ ਆਉਂਦੀ ਪਈ ਹੈ ਗਾਂਧੀ ਪਰਿਵਾਰ ਚਾਹੇ ਨਹਿਰੂ ਹੋਵੇ ਨਹਿਰੂ ਨੇ ਆਪਣੇ ਲਫਜ਼ਾਂ ਚ ਕਿਹਾ ਵਾ ਕਿ ਮੈਂ ਐਕਸੀਡੈਂਟਲ ਹਿੰਦੂ ਆ ਉਹ ਆਪਣੇ ਆਪ ਨੂੰ ਹਿੰਦੂ ਮੰਨਦਾ ਹੀ ਨਹੀਂ ਆ ਇੰਦਰਾ ਗਾਂਧੀ ਨੇ 1966 ਦੇ ਵਿੱਚ ਨਿਹੱਥੇ ਸਾਧੂਆਂ ਦੇ ਉੱਪਰ ਗੋਲੀਆਂ ਚਲਾ ਕੇ ਹਜ਼ਾਰਾਂ ਸਾਧੂਆਂ ਨੂੰ ਮਾਰ ਦਿੱਤਾ ਇਹ ਇੰਦਰਾ ਗਾਂਧੀ ਦਾ ਕੰਮ ਆ ਇੰਦਰਾ ਗਾਂਧੀ ਨੇ ਸਾਡੇ ਪੰਜਾਬ ਦੇ ਵਿੱਚ ਹਰਿਮੰਦਰ ਸਾਹਿਬ ਦੇ ਉੱਪਰ ਗੋਲੀਬਾਰੀ ਕਰਕੇ ਜਿਹੜਾ ਹਰਿਮੰਦਰ ਸਾਹਿਬ ਨੂੰ ਢੇਰੀ ਕਰ ਦਿੱਤਾ ਸਨ 84 ਦੇ ਵਿੱਚ ਇਸੇ ਕਾਂਗਰਸ ਨੇ ਸਾਡੇ ਸਿੱਖ ਭਰਾਵਾਂ ਦੇ ਗਲਾ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਜਿੰਦਾ ਸਾੜ ਦਿੱਤਾ ਇਹ ਕੰਮ ਕਾਂਗਰਸ ਪਾਰਟੀ ਦਾ ਹੈ ਓਨ੍ਹਾਂ ਕਿਹਾ ਕਿ ਅੱਜ ਅਸੀਂ ਛੇਹਰਟਾ ਚੌਂਕ ਦੇ ਵਿੱਚ ਪ੍ਰਦਰਸ਼ਨ ਕਰਦੇ ਪਏ ਆਂ ਅੱਜ ਸਾਰੇ ਹਿੰਦੂ ਸਾਰੇ ਸੰਗਠਨ ਸਮਾਜ ਦੇ ਲੋਕ ਇਕੱਠੇ ਹੋਏ ਹਨ ਉਹ ਵਿਰੋਧ ਕਰਦੇ ਆ ਕਾਂਗਰਸ ਦਾ ਵਿਰੋਧ ਕਰਦੇ ਆ ਰਾਹੁਲ ਗਾਂਧੀ ਦਾ ਉਹ ਵਿਰੋਧ ਕਰਦੇ ਹਰ ਉਸ ਸ਼ਖਸ ਦਾ ਜਿਹੜਾ ਹਿੰਦੂਆਂ ਦੇ ਖਿਲਾਫ ਸਨਾਤਨ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਬੋਲਦਾ ਹੈ ਇੱਸ ਮੌਕੇਂ ਭਾਜਪਾ ਦੇ ਕੌਂਸਲਰ ਅਰਵਿੰਦ ਸ਼ਰਮਾ ਨੇ ਕਿਹਾ ਕਿ ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਔਰ ਹਿੰਦੂ ਸੰਗਠਨਾਂ ਦੇ ਲੋਕ ਇੱਥੇ ਰਾਹੁਲ ਗਾਂਧੀ ਦਾ ਪੁਤਲਾ ਫੂਕਣ ਵਾਸਤੇ ਇਕੱਠੇ ਹੋਏ ਆ ਕਿਉਂਕਿ ਰਾਹੁਲ ਗਾਂਧੀ ਨੇ ਕੱਲ ਸੰਸਦ ਦੇ ਵਿੱਚ ਇਹ ਕਿਹਾ ਆ ਕਿ ਜਿਹੜੇ ਹਿੰਦੂ ਹਿੰਸਕ ਨੇ ਜਿਹਦਾ ਅਸੀਂ ਵਿਰੋਧ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਹਾਂ ਮੁਸਲਮਾਨਾਂ ਦੀ ਆਬਾਦੀ ਨਾ ਹੁੰਦੀ ਜੇ ਹਿੰਦੂ ਹਿੰਸਕ ਹੁੰਦਾ ਤੇ ਇਸ ਦੇਸ਼ ਦੇ ਵਿੱਚ ਮੁਸਲਮਾਨ ਨਹੀਂ ਹੁੰਦੇ ਹਿੰਦੂ ਇੱਕ ਸ਼ਾਂਤੀ ਪ੍ਰਿਅ ਲ਼ੋਕ ਹਣ ਹਿੰਦੂਆਂ ਦੀ ਇਹ ਸੋਚ ਹੈ ਕਿ ਜੀਓ ਔਰ ਜੀਨੇ ਦੋ ਜੇ ਉਹਨਾਂ ਨੂੰ ਕੋਈ ਛੇੜੇਗਾ ਫਿਰ ਹਿੰਦੂ ਜਰੂਰ ਹਿੰਸਕ ਆ ਜੇ ਉਹਨਾਂ ਨੂੰ ਕੋਈ ਤੰਗ ਕਰੇਗਾ ਫਿਰ ਹਿੰਦੂ ਹਿੰਸਕ ਹੈ ਹਿੰਦੂ ਚਾਹੁੰਦਾ ਹੈ ਕਿ ਦੇਸ਼ ਦੇ ਵਿੱਚ ਸ਼ਾਂਤੀ ਰਹੇ ਦੇਸ਼ ਤਰੱਕੀ ਕਰੇ ਇਸੇ ਕਰਕੇ ਤੀਸਰੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਕਾਂਗਰਸ ਅੱਜ ਹਤਾਸ਼ ਹੈ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਅਸੀਂ 10 ਸਾਲ ਬਾਅਦ ਵੀ 99 ਸੀਟਾਂ ਲੈ ਕੇ ਵੀ ਫਿਰ ਅਸੀਂ ਆਪਣੀ ਸਰਕਾਰ ਨਹੀਂ ਬਣਾ ਪਾਏ ਤੇ ਉਹਨਾਂ ਨੂੰ ਵਿਸ਼ਵਾਸ ਉਹਨਾਂ ਦਾ ਖਤਮ ਹੋ ਰਿਹਾ ਕਿ ਚੌਥੀ ਵਾਰੀ ਫੇਰ ਜਦੋਂ ਅਗਲੀ ਵਾਰੀ ਸਰਕਾਰ ਬਣੇਗੀ ਫਿਰ ਅੱਗੋਂ ਭਾਰਤੀ ਜਨਤਾ ਪਾਰਟੀ ( BJP ) ਦੀ ਸਰਕਾਰ ਬਣਨ ਵਾਲੀ ਹੈ ਉਹ ਇਹ ਮੈਂ ਪੰਜ ਸਾਲ ਪਹਿਲਾਂ ਹੀ ਭਵਿੱਖ ਬਾਣੀ ਕਰ ਰਿਹਾ ਕਿ ਜਿਹੜੀ ਚੌਥੀ ਵਾਰੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ ਕਿਉਂਕਿ ਆਉਣ ਵਾਲੇ ਪੰਜਾਂ ਸਾਲਾਂ ਦੇ ਵਿੱਚ ਉਹਨਾਂ ਨੇ ਇੰਨੇ ਵਧੀਆ ਕੰਮ ਕਰਦੇ ਦੇਨੇ ਜਿਹੜਾ ਉਹਨਾਂ ਦਾ ਟਾਰਗੇਟ ਹੈ ਦੇਸ਼ ਨੂੰ ਤੀਜੀ ਮਹਾ ਸ਼ਕਤੀ ਬਣਾਉਣ ਦਾ ਤੇ ਉਹਨਾਂ ਨੇ ਉਹ ਟਾਰਗੇਟ ਅਚੀਵ ਕਰਨਾ ਹੈ ਦੇਸ਼ ਦੀ ਇਕਨੋਮਿਕਲੀ ਦੇਸ਼ ਨੂੰ ਸਟਰੋਂਗ ਕਰਨਾ ਦੇਸ਼ ਨੂੰ ਤਾਕਤਵਰ ਦੇਸ਼ਾਂ ਦੇ ਵਿੱਚ ਖੜਾ ਕਰਨਾ ਹੈ ਇਸ ਕਰਕੇ ਉਹਨਾਂ ਨੇ ਖੜੇ ਕਰ ਦੇਣਾ ਹੈ ਤੇ ਖੜੇ ਕਰਨ ਤੋਂ ਬਾਅਦ ਜਿਹੜੀ ਚੌਥੀ ਵਾਰੀ ਫਿਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਇਸ ਕਰਕੇ ਅੱਜ ਕਾਂਗਰਸ ਹਤਾਸ਼ ਦੇ ਵਿੱਚ ਹੈ ਦੇਸ਼ ਦੀ ਇਹ ਤਰੱਕੀ ਹੋ ਗਈ ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਣੀ ਹੈ ਇਸ ਕਰਕੇ ਉਹ ਚਾਹੁੰਦੇ ਆ ਕਿ ਸੰਸਦ ਨੂੰ ਠੱਪ ਕਰਕੇ ਰੱਖੀਏ ਸੰਸਦ ਵਿੱਚ ਰੋਲ ਆ ਝੂਠ ਸਾਰਾ ਕੁਝ ਬੋਲ ਗਿਆ ਅੱਜ ਕਾਂਗਰਸ ਪਾਰਟੀ ਝੂਠ ਤੇ ਝੂਠ ਬੋਲੀ ਜਾ ਰਹੀ ਆ ਔਰ ਝੂਠ ਦੀ ਹਤਾਸ਼ਾ ਬੋਲ ਕੇ ਅੱਜ ਹੋ ਗਈ ਆ ਨਿਰਾਸ਼ਾ ਦੇ ਵਿੱਚ ਅੱਜ ਉਹ ਸਾਰੇ ਆਪਣੇ ਸਾਰੇ ਇਨੇ ਝੂਠੇ ਝੂਠੇ ਬਿਆਨ ਦੇ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੱਚ ਦੀ ਲੜਾਈ ਲੜੋ ਸੱਚ ਦੀ ਲੜਾਈ ਲੜੋਗੇ ਫਿਰ ਤੁਹਾਨੂੰ ਹਿੰਦੁਸਤਾਨੀ ਪਸੰਦ ਕਰਨਗੇ ਫਿਰ ਹੋ ਸਕਦਾ ਤੁਹਾਡੀ ਸਰਕਾਰ ਆਵੈ ਨਹੀਂ ਤੇ ਤੁਹਾਡੀ ਸਰਕਾਰ ਆਉਣ ਦੀ ਕੋਈ ਸੰਭਾਵਨਾ ਨਹੀਂ।
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ ਆਸਟਰੇਲੀਆ ਦਾ ਸਕੋਰ 150 ਤੋਂ ਪਾਰ : ਗਵਾਈਆਂ 2 ਵਿਕਟਾਂ...