• Latest
  • Trending
ਪਿੰਡ ਮੰਨਵੀ ਵਿਖੇ 4 ਸਤੰਬਰ ਨੂੰ ਲਗੇਗਾ “AAP ਦੀ ਸਰਕਾਰ AAP ਦੇ ਦੁਆਰ ” ਤਹਿਤ  ਜਨ ਸੁਣਵਾਈ ਕੈਂਪ- ਐਸ.ਡੀ.ਐਮ.ਅਮਰਗੜ੍ਹ

ਪਿੰਡ ਮੰਨਵੀ ਵਿਖੇ 4 ਸਤੰਬਰ ਨੂੰ ਲਗੇਗਾ “AAP ਦੀ ਸਰਕਾਰ AAP ਦੇ ਦੁਆਰ ” ਤਹਿਤ  ਜਨ ਸੁਣਵਾਈ ਕੈਂਪ- ਐਸ.ਡੀ.ਐਮ.ਅਮਰਗੜ੍ਹ

1 year ago
Big News: ਯੁੱਧ ਪ੍ਰਭਾਵਿਤ ਇਰਾਨ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ

Big News: ਯੁੱਧ ਪ੍ਰਭਾਵਿਤ ਇਰਾਨ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ

27 minutes ago
Chandra Grahan: ਅੱਜ ਲੱਗੇਗਾ ਸਾਲ ਦਾ ਪਹਿਲਾਂ ਚੰਦਰਮਾ ਗ੍ਰਹਿਣ, ਪੜ੍ਹੋ ਕਿੰਨੇ ਵਜੇ ਹੋਵੇਗਾ ਸ਼ੁਰੂ ?

Chandra Grahan: ਅੱਜ ਲੱਗੇਗਾ ਸਾਲ ਦਾ ਪਹਿਲਾਂ ਚੰਦਰਮਾ ਗ੍ਰਹਿਣ, ਪੜ੍ਹੋ ਕਿੰਨੇ ਵਜੇ ਹੋਵੇਗਾ ਸ਼ੁਰੂ ?

35 minutes ago
Breaking: ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਕੀਤਾ ਬੰਦ: ਕਿਹਾ ਲੰਘਣ ਵਾਲੇ ਜਹਾਜ਼ਾਂ ‘ਤੇ ਹੋਵੇਗਾ ਹਮਲਾ

Breaking: ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਕੀਤਾ ਬੰਦ: ਕਿਹਾ ਲੰਘਣ ਵਾਲੇ ਜਹਾਜ਼ਾਂ ‘ਤੇ ਹੋਵੇਗਾ ਹਮਲਾ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਪੰਜਾਬ ‘ਚ ਆਉਣ ਵਾਲੇ ਦਿਨਾਂ ਦਾ ਮੌਸਮ

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਪੰਜਾਬ ‘ਚ ਆਉਣ ਵਾਲੇ ਦਿਨਾਂ ਦਾ ਮੌਸਮ

2 hours ago
Cricket: ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਟੈਸਟ ਅਤੇ ਵਨਡੇ ਮੈਚਾਂ ਦੀ ਲੜੀ ਦਾ ਸ਼ਡਿਊਲ ਜਾਰੀ

Cricket: ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਟੈਸਟ ਅਤੇ ਵਨਡੇ ਮੈਚਾਂ ਦੀ ਲੜੀ ਦਾ ਸ਼ਡਿਊਲ ਜਾਰੀ

3 hours ago
Australia ਦੇ PM ਨੇ ਹੋਲੀ ਦੇ ਤਿਉਹਾਰ ਦੀਆਂ ਭਾਰਤੀਆਂ ਨੂੰ ਦਿੱਤੀਆਂ ਵਧਾਈਆਂ, ਦਿੱਤਾ ਇਹ ਸੁਨੇਹਾ

Australia ਦੇ PM ਨੇ ਹੋਲੀ ਦੇ ਤਿਉਹਾਰ ਦੀਆਂ ਭਾਰਤੀਆਂ ਨੂੰ ਦਿੱਤੀਆਂ ਵਧਾਈਆਂ, ਦਿੱਤਾ ਇਹ ਸੁਨੇਹਾ

3 hours ago
International: ਭਾਰਤ ਦੌਰੇ ਤੋਂ ਬਾਅਦ Canadian PM ਆਸਟ੍ਰੇਲੀਆ ਲਈ ਰਵਾਨਾ

International: ਭਾਰਤ ਦੌਰੇ ਤੋਂ ਬਾਅਦ Canadian PM ਆਸਟ੍ਰੇਲੀਆ ਲਈ ਰਵਾਨਾ

4 hours ago
Iran Israel War: ਯੂਏਈ ਤੋਂ ਚਾਰ ਉਡਾਣਾਂ ਭਾਰਤ ਪਹੁੰਚੀਆਂ

Iran Israel War: ਯੂਏਈ ਤੋਂ ਚਾਰ ਉਡਾਣਾਂ ਭਾਰਤ ਪਹੁੰਚੀਆਂ

4 hours ago
Accident News: ਯਮੁਨਾ ਐਕਸਪ੍ਰੈਸਵੇਅ ‘ਤੇ ਬੱਸ-ਵੈਨ ਵਿਚਕਾਰ ਹੋਈ ਭਿਆਨਕ ਟੱਕਰ, 6 ਮੌਤਾਂ

Accident News: ਯਮੁਨਾ ਐਕਸਪ੍ਰੈਸਵੇਅ ‘ਤੇ ਬੱਸ-ਵੈਨ ਵਿਚਕਾਰ ਹੋਈ ਭਿਆਨਕ ਟੱਕਰ, 6 ਮੌਤਾਂ

4 hours ago
Iran US War ਕਾਰਨ ਸਥਿਤੀ ਤਣਾਅਪੂਰਨ, ਖਾੜੀ ਦੇਸ਼ਾਂ ਦੀਆਂ ਤੇਲ ਰਿਫਾਇਨਰੀਆਂ ‘ਚ ਕੰਮ ਰੁਕਿਆ

Iran US War ਕਾਰਨ ਸਥਿਤੀ ਤਣਾਅਪੂਰਨ, ਖਾੜੀ ਦੇਸ਼ਾਂ ਦੀਆਂ ਤੇਲ ਰਿਫਾਇਨਰੀਆਂ ‘ਚ ਕੰਮ ਰੁਕਿਆ

5 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

6 hours ago
Hindi News
English News
Tuesday, March 3, 2026
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

ਪਿੰਡ ਮੰਨਵੀ ਵਿਖੇ 4 ਸਤੰਬਰ ਨੂੰ ਲਗੇਗਾ “AAP ਦੀ ਸਰਕਾਰ AAP ਦੇ ਦੁਆਰ ” ਤਹਿਤ  ਜਨ ਸੁਣਵਾਈ ਕੈਂਪ- ਐਸ.ਡੀ.ਐਮ.ਅਮਰਗੜ੍ਹ

September 2, 2024
in ਖਬਰਾਂ, ਪੰਜਾਬ
ਪਿੰਡ ਮੰਨਵੀ ਵਿਖੇ 4 ਸਤੰਬਰ ਨੂੰ ਲਗੇਗਾ “AAP ਦੀ ਸਰਕਾਰ AAP ਦੇ ਦੁਆਰ ” ਤਹਿਤ  ਜਨ ਸੁਣਵਾਈ ਕੈਂਪ- ਐਸ.ਡੀ.ਐਮ.ਅਮਰਗੜ੍ਹ

ਪਿੰਡ ਮੰਨਵੀ ਵਿਖੇ 4 ਸਤੰਬਰ ਨੂੰ ਲਗੇਗਾ “AAP ਦੀ ਸਰਕਾਰ AAP ਦੇ ਦੁਆਰ ” ਤਹਿਤ  ਜਨ ਸੁਣਵਾਈ ਕੈਂਪ- ਐਸ.ਡੀ.ਐਮ.ਅਮਰਗੜ੍ਹ

ਐਸ.ਡੀ.ਐਮ.ਅਮਰਗੜ੍ਹ  ਨੇ ਪਿੰਡ ਵਸਨੀਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਕੀਤੀ ਅਪੀਲ

06 ਸਤੰਬਰ ਨੂੰ ਸਡ ਡਵੀਜਨ ਅਹਿਮਦਗੜ੍ਹ ਦੇ ਪਿੰਡ ਜੰਡਾਲੀ ਖੁਰਦ(ਮਲਕਪੁਰ) ਵਿਖੇ ਲਗੇਗਾ ਜਨ ਸੁਣਵਾਈ ਕੈਂਪ

ਪਿੰਡ ਮੰਨਵੀ ਵਿਖੇ 4 ਸਤੰਬਰ ਨੂੰ ਲਗੇਗਾ "AAP ਦੀ ਸਰਕਾਰ AAP ਦੇ ਦੁਆਰ " ਤਹਿਤ  ਜਨ ਸੁਣਵਾਈ ਕੈਂਪ- ਐਸ.ਡੀ.ਐਮ.ਅਮਰਗੜ੍ਹ

ਅਮਰਗੜ੍ਹ /ਮਾਲੇਰਕੋਟਲਾ 02 ਸਤੰਬਰ (ਵਿਸ਼ਵ ਵਾਰਤਾ):-  ਉਪ ਮੰਡਲ ਮੈਜਿਸਟਰੇਟ ਸ੍ਰੀ ਸੁਰਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਆਦੇਸਾ ਤੇ AAP ਲੋਕਾਂ ਦੀਆਂ ਮੁਸਕਿਲਾਂ/ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੱਲ ਕਰਨ ਲਈ “ਆਪ ਦੀ ਸਰਕਾਰ, ਆਪ ਦੇ ਦੁਆਰ” ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਆਦੇਸ਼ ਅਨੁਸਾਰ ਇਸੇ ਕੜੀ ਤਹਿਤ ਸਬ ਡਵੀਜਨ ਅਮਰਗੜ੍ਹ ਦੇ ਪਿੰਡ ਮੰਨਵੀ ਵਿਖੇ 4 ਸਤੰਬਰ ਨੂੰ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾਂ ਹੱਲ ਕਰਨ ਲਈ ਵਿਸ਼ੇਸ ਜਨ ਸੁਣਵਾਈ ਕੈਂਪ ਦਾ ਆਯੋਜਨ ਕੀਤਾ ਜਾਵੇਗਾ ।

               ਐਸ.ਡੀ.ਐਮ. ਨੇ ਦੱਸਿਆ ਕਿ ਇਹ ਕੈਂਪ ਸਵੇਰੇ 11.00 ਵਜੇ ਤੋਂ ਦੁਪਹਿਰ ਤੱਕ ਧਰਮਸ਼ਾਲਾ, ਨੇੜੇ ਪਿੰਡ ਦਾ ਦਰਵਾਜਾ ਵਿਖੇ ਲੱਗੇਗਾ। ਉਨ੍ਹਾਂ ਦੱਸਿਆ ਕਿ ਸਮੂਹ ਵਿਭਾਗ ਜਿਵੇਂ ਮਾਲ ਵਿਭਾਗ ਨਾਲ ਸਬੰਧਤ ਇੰਤਕਾਲ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ, ਸੇਵਾ ਕੇਂਦਰ ਨਾਲ ਸੰਬਧਤ, ਸਿਹਤ ਵਿਭਾਗ ਨਾਲ ਸਬੰਧਤ ਕੰਮ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ।

                                ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ/ਲੀਡ ਬੈਂਕ ਮੈਨੇਜਰ, ਪਸੂ ਪਾਲਣ, ਡੇਅਰੀ, ਮੱਛੀ ਪਾਲਣ ਵਿਭਾਗ, ਕੋਆਪਰੇਟਿਵ ਸੋਸਾਇਟੀ, ਉਦਯੋਗ ਕੇਂਦਰ, ਆਦਿ ਵਿਭਾਗ ਆਪੋ-ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾ ਹੋਰ ਦੱਸਿਆ ਕਿ ਇਸੇ ਕੜੀ ਤਹਿਤ ਮਿਤੀ 06 ਸਤੰਬਰ ਨੂੰ ਸਡ ਡਵੀਜਨ ਅਹਿਮਦਗੜ੍ਹ ਦੇ ਪਿੰਡ ਜੰਡਾਲੀ ਖੁਰਦ(ਮਲਕਪੁਰ) ਦੀ ਐਸ.ਸੀ.ਧਰਮਸ਼ਾਲਾ ਵਿਖੇ ਵੀ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵਿਸ਼ੇਸ ਜਨ ਸੁਣਵਾਈ ਕੈਂਪ ਲਗਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਆਪਣੇ ਰੋਜਮਰ੍ਹਾਂ ਦੇ ਕੰਮ ਕਰਵਾਉਣ ਲਈ ਦੂਰ ਨਾ ਜਾਣਾ ਪਵੇ ਤੇ ਘਰ ਨੇੜੇ ਹੀ ਸਰਕਾਰੀ ਕੰਮ ਹੋ ਸਕਣ ।

Tags: aapBREAKING NEWSBreaking news in PunjabiChandigarhKeywords from NewsLATEST PUNJABI NEWSPOLITICSPUNJABpunjab newstop headlines in PunjabiWEB PORTALWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big News: ਯੁੱਧ ਪ੍ਰਭਾਵਿਤ ਇਰਾਨ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ

Big News: ਯੁੱਧ ਪ੍ਰਭਾਵਿਤ ਇਰਾਨ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ

by Ranjit Singh
March 3, 2026
0

Big News: ਯੁੱਧ ਪ੍ਰਭਾਵਿਤ ਇਰਾਨ 'ਚ ਮਹਿਸੂਸ ਹੋਏ ਭੁਚਾਲ ਦੇ ਝਟਕੇ ਨਵੀਂ ਦਿੱਲੀ, 3 ਮਾਰਚ 2026 (ਵਿਸ਼ਵ ਵਾਰਤਾ) – ਯੁੱਧ...

Chandra Grahan: ਅੱਜ ਲੱਗੇਗਾ ਸਾਲ ਦਾ ਪਹਿਲਾਂ ਚੰਦਰਮਾ ਗ੍ਰਹਿਣ, ਪੜ੍ਹੋ ਕਿੰਨੇ ਵਜੇ ਹੋਵੇਗਾ ਸ਼ੁਰੂ ?

Chandra Grahan: ਅੱਜ ਲੱਗੇਗਾ ਸਾਲ ਦਾ ਪਹਿਲਾਂ ਚੰਦਰਮਾ ਗ੍ਰਹਿਣ, ਪੜ੍ਹੋ ਕਿੰਨੇ ਵਜੇ ਹੋਵੇਗਾ ਸ਼ੁਰੂ ?

by Ranjit Singh
March 3, 2026
0

Chandra Grahan: ਅੱਜ ਲੱਗੇਗਾ ਸਾਲ ਦਾ ਪਹਿਲਾਂ ਚੰਦਰਮਾ ਗ੍ਰਹਿਣ, ਪੜ੍ਹੋ ਕਿੰਨੇ ਵਜੇ ਹੋਵੇਗਾ ਸ਼ੁਰੂ ? ਨਵੀਂ ਦਿੱਲੀ, 3 ਮਾਰਚ 2026...

Breaking: ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਕੀਤਾ ਬੰਦ: ਕਿਹਾ ਲੰਘਣ ਵਾਲੇ ਜਹਾਜ਼ਾਂ ‘ਤੇ ਹੋਵੇਗਾ ਹਮਲਾ

Breaking: ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਕੀਤਾ ਬੰਦ: ਕਿਹਾ ਲੰਘਣ ਵਾਲੇ ਜਹਾਜ਼ਾਂ ‘ਤੇ ਹੋਵੇਗਾ ਹਮਲਾ

by Ranjit Singh
March 3, 2026
0

Breaking: ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਕੀਤਾ ਬੰਦ: ਕਿਹਾ ਲੰਘਣ ਵਾਲੇ ਜਹਾਜ਼ਾਂ 'ਤੇ ਹੋਵੇਗਾ ਹਮਲਾ -; ਭਾਰਤ ਦਾ 50% ਤੇਲ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
March 3, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 3 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 03 March 2026 | Ang 632 I ਅੱਜ ਦਾ ਹੁਕਮਨਾਮਾ
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 03 March 2026 | Ang 632 I ਅੱਜ ਦਾ ਹੁਕਮਨਾਮਾ

March 3, 2026

ਬਦਲੀਆਂ

IAS Transfer: ਪੰਜਾਬ ਸਰਕਾਰ ਵਲੋਂ ਦੋ IAS ਅਫਸਰਾਂ ਦੇ ਤਬਾਦਲੇ

PUNJAB : ਪ੍ਰਸ਼ਾਸਨਿਕ ਫੇਰਬਦਲ ; ਪੰਜਾਬ ਸਰਕਾਰ ਵੱਲੋਂ 3 IAS ਅਤੇ 1 PCS ਅਧਿਕਾਰੀ ਇੱਧਰੋਂ-ਉੱਧਰ, ਪੜ੍ਹੋ ਸੂਚੀ

Punjab: 4 IAS/PCS ਅਫਸਰਾਂ ਦੇ ਤਬਾਦਲੇ

Punjab: 16 ਕਾਨੂੰਗੋਆਂ ਨੂੰ ਨਾਇਬ ਤਹਿਸੀਲਦਾਰਾਂ ਵਜੋਂ ਮਿਲੀ ਤਰੱਕੀ

Chandigarh Police ‘ਚ ਹੋਏ ਤਬਾਦਲੇ, SI-ASI ਅਤੇ ਕਾਂਸਟੇਬਲ ਰੈਂਕ ਦੇ ਪੁਲਿਸ ਕਰਮਚਾਰੀ ਕੀਤੇ ਇੱਧਰੋਂ-ਉੱਧਰ

Punjab Transfers: 19 ਪੁਲਿਸ ਮੁਲਾਜ਼ਮ ਇੱਧਰੋਂ-ਉੱਧਰ

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big News: ਯੁੱਧ ਪ੍ਰਭਾਵਿਤ ਇਰਾਨ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ

Big News: ਯੁੱਧ ਪ੍ਰਭਾਵਿਤ ਇਰਾਨ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ

by Ranjit Singh
March 3, 2026
0

Big News: ਯੁੱਧ ਪ੍ਰਭਾਵਿਤ ਇਰਾਨ 'ਚ ਮਹਿਸੂਸ ਹੋਏ ਭੁਚਾਲ ਦੇ ਝਟਕੇ ਨਵੀਂ ਦਿੱਲੀ, 3 ਮਾਰਚ 2026 (ਵਿਸ਼ਵ ਵਾਰਤਾ) – ਯੁੱਧ...

Most Popular

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

by Ranjit Singh
February 19, 2026
0

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) -...

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 