ਰਿਆ-ਸ਼ੋਵਿਕ ਦੀ ਜ਼ਮਾਨਤ ‘ਤੇ ਸੁਣਵਾਈ ਹੋਈ ਮੁਲਤਵੀ

Advertisement

ਮੁੰਬਈ 23 ਸਤੰਬਰ ( ਵਿਸ਼ਵ ਵਾਰਤਾ ) ਰਿਆ  ਅਤੇ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਨੇ ਬੰਬੇ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਅੱਜ ਬੰਬੇ ਹਾਈ ਕੋਰਟ ਵਿੱਚ ਹੋਣੀ ਸੀ। ਪਰ ਮੁੰਬਈ ਵਿੱਚ ਭਾਰੀ ਬਾਰਸ਼ ਕਾਰਨ ਇਹ ਸੁਣਵਾਈ ਅੱਜ ਨਹੀਂ ਹੋਣੀ ਹੈ। ਮੁੰਬਈ ਹਾਈ ਕੋਰਟ ਅੱਜ ਕੱਲ ਰਾਤ ਤੋਂ ਮੁੰਬਈ ਵਿੱਚ ਪਏ ਭਾਰੀ ਮੀਂਹ ਕਾਰਨ ਬੰਦ ਹੈ।